- September 17, 2024
- Updated 5:25 pm
Breaking News
#IndiGo flight suffers tailstrike and severe damage during take-off, returns to airport
#Union Minister hits back at Rahul Gandhi with ‘Pappu’ jibe following Kharge’s letter to PM Modi
#Hezbollah members injured in Lebanon: Pager explosions reportedly cause hundreds of casualties
#Arvind Kejriwal Next Move : ਸਾਬਕਾ ਸੀਐੱਮ ਬਣਨ ਮਗਰੋਂ ਹੁਣ ਕੇਜਰੀਵਾਲ ਦਾ ਕੀ ਹੋਵੇਗਾ ਅਗਲਾ ਕਦਮ, ਕੀ ਭ੍ਰਿਸ਼ਟਾਚਾਰ ਦੇ ਦਾਗ ਧੋਣਾ ਹੋਵੇਗਾ ਮੁੱਖ ਟੀਚਾ ?
#PM Modi to visit US for Quad summit, address UN General Assembly from September 21-23
ਮੁੰਬਈ ਇੰਡੀਅਨਜ਼ ਅਜੇ ਵੀ ਖੇਡ ਸਕਦੀ ਹੈ ਪਲੇਆਫ, RCB ਦੀਆਂ ਉਮੀਦਾਂ ਬਰਕਰਾਰ
- 42 Views
- News18 Punjabi
- May 3, 2024
- Sports
ਆਈਪੀਐਲ ਅੰਕ ਸੂਚੀ ਵਿੱਚ ਰਾਜਸਥਾਨ ਰਾਇਲਜ਼ ਇਸ ਸਮੇਂ 8 ਮੈਚ ਜਿੱਤ ਕੇ 16 ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਇਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼, ਲਖਨਊ ਸੁਪਰਜਾਇੰਟਸ ਅਤੇ ਸਨਰਾਈਜ਼ਰਸ ਹੈਦਰਾਬਾਦ 12-12 ਅੰਕਾਂ ਨਾਲ ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ ‘ਤੇ ਹਨ। ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਦੇ 10-10 ਅੰਕ ਹਨ। ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੇ 8-8 ਅੰਕ ਹਨ। ਇਸ ਤੋਂ ਬਾਅਦ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਟੀਮਾਂ ਹਨ, ਜਿਨ੍ਹਾਂ ਦੇ 6-6 ਅੰਕ ਹਨ।
Recent Posts
- IndiGo flight suffers tailstrike and severe damage during take-off, returns to airport
- Union Minister hits back at Rahul Gandhi with ‘Pappu’ jibe following Kharge’s letter to PM Modi
- Hezbollah members injured in Lebanon: Pager explosions reportedly cause hundreds of casualties
- Arvind Kejriwal Next Move : ਸਾਬਕਾ ਸੀਐੱਮ ਬਣਨ ਮਗਰੋਂ ਹੁਣ ਕੇਜਰੀਵਾਲ ਦਾ ਕੀ ਹੋਵੇਗਾ ਅਗਲਾ ਕਦਮ, ਕੀ ਭ੍ਰਿਸ਼ਟਾਚਾਰ ਦੇ ਦਾਗ ਧੋਣਾ ਹੋਵੇਗਾ ਮੁੱਖ ਟੀਚਾ ?
- PM Modi to visit US for Quad summit, address UN General Assembly from September 21-23
Recent Comments
No comments to show.