- September 19, 2024
- Updated 5:24 pm
Breaking News
#Man who threatened to kill Trump hid at golf course for 12 hours undetected
#Explosion rocks Hezbollah walkie-talkies in Lebanon, just a day after pager blast incident
#Australian YouTuber faces backlash for referring to Indian spices as ‘dirt’ in viral post
#Kerala confirms second Mpox case in India, patient returned from UAE
#Ricky Ponting named head coach of Punjab Kings for IPL 2025
WI vs AFG: ਇੱਕ ਓਵਰ ‘ਚ 36 ਦੌੜਾਂ, T-20 ਵਿਸ਼ਵ ਕੱਪ ‘ਚ ਆਇਆ ਤੂਫਾਨ
- 26 Views
- News18 Punjabi
- June 18, 2024
- Sports
T-20 World Cup 2024: ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇਹ ਪੰਜਵਾਂ ਮੌਕਾ ਹੈ, ਜਦੋਂ ਇੱਕ ਓਵਰ ਵਿੱਚ 36 ਦੌੜਾਂ ਬਣਾਈਆਂ ਗਈਆਂ ਹਨ। ਇਹ ਕਾਰਨਾਮਾ ਸਭ ਤੋਂ ਪਹਿਲਾਂ ਭਾਰਤ ਦੇ ਯੁਵਰਾਜ ਸਿੰਘ ਨੇ ਕੀਤਾ ਸੀ। ਉਨ੍ਹਾਂ ਨੇ 2007 ‘ਚ ਖੇਡੇ ਗਏ ਪਹਿਲੇ ਟੀ-20 ਵਿਸ਼ਵ ਕੱਪ ‘ਚ ਇਕ ਓਵਰ ‘ਚ 6 ਛੱਕੇ ਲਗਾਏ ਸਨ। ਇੰਗਲੈਂਡ ਦੇ ਸਟੂਅਰਟ ਬ੍ਰਾਡ ਨੇ ਯੂਵੀ ਦੇ ਇਸ ਕਹਿਰ ਦਾ ਸਾਹਮਣਾ ਕੀਤਾ ਸੀ। ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਅਤੇ ਨੇਪਾਲ ਦੇ ਦੀਪੇਂਦਰ ਸਿੰਘ ਨੇ ਵੀ ਇੱਕ-ਇੱਕ ਓਵਰ ਵਿੱਚ ਛੇ ਛੱਕੇ ਜੜੇ। ਇਕ ਵਾਰ ਅਫਗਾਨਿਸਤਾਨ ਦੇ ਕਰੀਮ ਜਨਤ ਦੇ ਇਕ ਓਵਰ ਵਿਚ ਰੋਹਿਤ ਸ਼ਰਮਾ ਅਤੇ ਰਿੰਕੂ ਸਿੰਘ ਨੇ ਮਿਲ ਕੇ 36 ਦੌੜਾਂ ਬਣਾਈਆਂ।
Recent Posts
- Man who threatened to kill Trump hid at golf course for 12 hours undetected
- ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦਾ ਸ਼ਰਮਨਾਕ ਪ੍ਰਦਰਸ਼ਨ, ਅਫਗਾਨਿਸਤਾਨ ਖਿਲਾਫ ਬਣਾਇਆ…
- Explosion rocks Hezbollah walkie-talkies in Lebanon, just a day after pager blast incident
- Australian YouTuber faces backlash for referring to Indian spices as ‘dirt’ in viral post
- Kerala confirms second Mpox case in India, patient returned from UAE
Recent Comments
No comments to show.