- September 16, 2024
- Updated 12:24 pm
Breaking News
#Taliban stops polio vaccination campaigns in Afghanistan, UN confirms
#SEBI retracts ‘external influence’ allegations following discussions with employees
#Arvind Kejriwal, Delhi LG VK Saxena to meet on September 17 at 4.30 pm; Delhi CM likely to quit
#Video : 13 ਸਾਲਾ ਬੱਚੀ ਦਾ PM Modi ਨੂੰ ਅਨੋਖਾ ਤੋਹਫ਼ਾ, 800 ਕਿੱਲੋ ਬਾਜ਼ਰੇ ਨਾਲ ਪੇਂਟਿੰਗ ਰਾਹੀਂ ਬਣਾਇਆ ਵਿਸ਼ਵ ਰਿਕਾਰਡ
#Terrorist killed by security forces in J&K after attempting to flee
T20 World Cup 2024: ਟਾਪ-3 ‘ਤੇ ਟੀਮ ਇੰਡੀਆ ਦਾ ਦਾਰੋਮਦਾਰ, ਜੇ ਇਹ ਹੋਏ ਫ਼ੇਲ੍ਹ ਤਾਂ…
- 38 Views
- News18 Punjabi
- June 5, 2024
- Sports
T20 World Cup 2024: ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੈਚ ਆਇਰਲੈਂਡ ਨਾਲ ਹੈ। ਇਹ ਮੈਚ ਬੁੱਧਵਾਰ ਨੂੰ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ) ਖੇਡਿਆ ਜਾਣਾ ਹੈ। ਟੀ-20 ਵਿਸ਼ਵ ਕੱਪ ‘ਚ ਭਾਰਤ ਅਤੇ ਆਇਰਲੈਂਡ ਦੂਜੀ ਵਾਰ ਭਿੜਨਗੇ। ਦੋਵੇਂ ਇਸ ਤੋਂ ਪਹਿਲਾਂ 2009 ਦੇ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋਏ ਸਨ। ਉਦੋਂ ਭਾਰਤੀ ਟੀਮ ਜਿੱਤ ਗਈ ਸੀ। ਓਵਰਆਲ ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਅਤੇ ਆਇਰਲੈਂਡ 7 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਭਾਰਤ ਨੇ ਇਹ ਸਾਰੇ ਮੈਚ ਜਿੱਤੇ ਹਨ। ਮਤਲਬ ਰਿਕਾਰਡ ਭਾਰਤ ਦੇ ਹੱਕ ਵਿੱਚ ਹੈ।
Recent Posts
- Taliban stops polio vaccination campaigns in Afghanistan, UN confirms
- SEBI retracts ‘external influence’ allegations following discussions with employees
- Arvind Kejriwal, Delhi LG VK Saxena to meet on September 17 at 4.30 pm; Delhi CM likely to quit
- Asian Champions Trophy ਦੇ ਫਾਈਨਲ ‘ਚ ਭਾਰਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
- Asian Champions Trophy: ਪਾਕਿਸਤਾਨ ਦੀ ਸ਼ਰਮਨਾਕ ਹਾਰ, ਚੀਨ ਨੇ 2-0 ਨਾਲ ਪਛਾੜਿਆ
Recent Comments
No comments to show.