- September 8, 2024
- Updated 3:24 pm
Breaking News
#Mumbai: 9-foot-long crocodile safely rescued from Mulund residential society
#Punjab doctors to go on indefinite strike on September 9, in support of demands
#12 injured in jackal attack in UP’s Pilibhit as wolf menace escalates in Bahraich
#Censor board clears Kangana Ranaut’s ‘Emergency’ with mandatory cuts and fact-checking
#Jalandhar student grabs phone snatcher, dragged along road by bike
T20 World Cup: ਸੁਪਰ-8 ‘ਚ ਪਹੁੰਚੀਆਂ 5 ਟੀਮਾਂ, 8 ਹੋਈਆਂ ਬਾਹਰ, ਪਾਕਿਸਤਾਨ-ਇੰਗਲੈਂਡ..
- 30 Views
- News18 Punjabi
- June 14, 2024
- Sports
T20 World Cup: ਹੁਣ ਤੱਕ ਇਹ ਤੈਅ ਹੋ ਚੁੱਕਾ ਹੈ ਕਿ ਟੀ-20 ਵਿਸ਼ਵ ਕੱਪ ‘ਚ 5 ਟੀਮਾਂ ਸੁਪਰ-8 ‘ਚ ਖੇਡਣਗੀਆਂ। ਇਨ੍ਹਾਂ ਵਿੱਚ ਭਾਰਤ (ਗਰੁੱਪ ਏ), ਆਸਟਰੇਲੀਆ (ਗਰੁੱਪ ਬੀ), ਵੈਸਟਇੰਡੀਜ਼ (ਗਰੁੱਪ ਸੀ), ਅਫਗਾਨਿਸਤਾਨ (ਗਰੁੱਪ ਸੀ) ਅਤੇ ਦੱਖਣੀ ਅਫਰੀਕਾ (ਗਰੁੱਪ ਡੀ) ਸ਼ਾਮਲ ਹਨ। ਹੁਣ ਸੁਪਰ-8 ਦੇ ਬਾਕੀ 3 ਸਥਾਨਾਂ ਲਈ 7 ਟੀਮਾਂ ਵਿਚਕਾਰ ਮੁਕਾਬਲਾ ਹੈ। ਇਨ੍ਹਾਂ 7 ਟੀਮਾਂ ਵਿੱਚ ਅਮਰੀਕਾ, ਪਾਕਿਸਤਾਨ, ਸਕਾਟਲੈਂਡ, ਇੰਗਲੈਂਡ, ਬੰਗਲਾਦੇਸ਼, ਨੀਦਰਲੈਂਡ ਅਤੇ ਕੈਨੇਡਾ ਸ਼ਾਮਲ ਹਨ। ਟੂਰਨਾਮੈਂਟ ਦੀਆਂ 8 ਟੀਮਾਂ ਸੁਪਰ-8 ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਨ੍ਹਾਂ ਵਿੱਚ ਨਿਊਜ਼ੀਲੈਂਡ, ਸ੍ਰੀਲੰਕਾ, ਆਇਰਲੈਂਡ, ਨੇਪਾਲ, ਓਮਾਨ, ਨਾਮੀਬੀਆ ਅਤੇ ਪਾਪੂਆ ਨਿਊ ਗਿਨੀ, ਯੂਗਾਂਡਾ ਸ਼ਾਮਲ ਹਨ।
Recent Posts
- ਭਾਰਤੀ ਟੀਮ ਨੇ ਚੀਨ ਨੂੰ 3-0 ਨਾਲ ਬੁਰੀ ਤਰ੍ਹਾਂ ਹਰਾਇਆ, ਜਿੱਤ ਨਾਲ ਕੀਤੀ ਸ਼ੁਰੂਆਤ
- 13 ਛੱਕੇ ਅਤੇ ਸੈਂਕੜਾ, ਰਿੰਕੂ ਸਿੰਘ ਦੇ ਸਾਥੀ ਨੇ ਮਚਾਇਆ ਕੋਹਰਾਮ, ਰੋਮਾਂਚਕ ਮੈਚ ‘ਚ…
- ਐਥਲੀਟ ਨੂੰ Gold ਜਿੱਤਣ ਦਾ ਜਸ਼ਨ ਮਨਾਉਣਾ ਪਿਆ ਮਹਿੰਗਾ, Medal ਦੂਜੇ ਖਿਡਾਰੀ ਨੂੰ ਦਿੱਤਾ
- AFG VS NZ TEST: ਭਾਰਤ ‘ਚ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ
- Mumbai: 9-foot-long crocodile safely rescued from Mulund residential society
Recent Comments
No comments to show.