- September 19, 2024
- Updated 5:24 pm
Breaking News
#Man who threatened to kill Trump hid at golf course for 12 hours undetected
#Explosion rocks Hezbollah walkie-talkies in Lebanon, just a day after pager blast incident
#Australian YouTuber faces backlash for referring to Indian spices as ‘dirt’ in viral post
#Kerala confirms second Mpox case in India, patient returned from UAE
#Ricky Ponting named head coach of Punjab Kings for IPL 2025
T20 WC ਡੈਬਿਊ ‘ਤੇ ਛੱਕਿਆਂ ਦੀ ਵਰਖਾ, ਅਮਰੀਕੀ ਬੱਲੇਬਾਜ਼ ਨੇ ਬਣਾਇਆ ਰਿਕਾਰਡ
- 41 Views
- News18 Punjabi
- June 2, 2024
- Sports
ICC T-20 WC ਦਾ ਪਹਿਲਾ ਮੈਚ ਜ਼ਬਰਦਸਤ ਰਿਹਾ। ਕੈਨੇਡਾ ਖਿਲਾਫ ਟਾਸ ਜਿੱਤ ਕੇ ਮੇਜ਼ਬਾਨ ਅਮਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਵਨੀਤ ਧਾਲੀਵਾਲ ਅਤੇ ਨਿਕੋਲਸ ਕੀਰਟਨ ਨੇ ਅਰਧ ਸੈਂਕੜੇ ਲਗਾ ਕੇ ਸਕੋਰ 5 ਵਿਕਟਾਂ ‘ਤੇ 194 ਦੌੜਾਂ ਤੱਕ ਪਹੁੰਚਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਅਮਰੀਕਾ ਨੂੰ ਸ਼ੁਰੂਆਤੀ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਪਰ ਐਂਡਰੀਜ਼ ਗੌਸ ਅਤੇ ਐਰੋਨ ਜੋਨਸ ਨੇ ਸਾਂਝੇਦਾਰੀ ਨਿਭਾਈ ਜਿਸ ਨੇ ਮੈਚ ਨੂੰ ਆਪਣੇ ਹੱਕ ਵਿਚ ਕਰ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਸੈਂਕੜੇ ਦੀ ਸਾਂਝੇਦਾਰੀ ਕਰਦੇ ਹੋਏ ਅਰਧ ਸੈਂਕੜੇ ਲਗਾਏ ਅਤੇ ਕਈ ਰਿਕਾਰਡ ਬਣਾਏ।
Recent Posts
- Man who threatened to kill Trump hid at golf course for 12 hours undetected
- ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦਾ ਸ਼ਰਮਨਾਕ ਪ੍ਰਦਰਸ਼ਨ, ਅਫਗਾਨਿਸਤਾਨ ਖਿਲਾਫ ਬਣਾਇਆ…
- Explosion rocks Hezbollah walkie-talkies in Lebanon, just a day after pager blast incident
- Australian YouTuber faces backlash for referring to Indian spices as ‘dirt’ in viral post
- Kerala confirms second Mpox case in India, patient returned from UAE
Recent Comments
No comments to show.