- September 19, 2024
- Updated 5:24 pm
Breaking News
#Man who threatened to kill Trump hid at golf course for 12 hours undetected
#Explosion rocks Hezbollah walkie-talkies in Lebanon, just a day after pager blast incident
#Australian YouTuber faces backlash for referring to Indian spices as ‘dirt’ in viral post
#Kerala confirms second Mpox case in India, patient returned from UAE
#Ricky Ponting named head coach of Punjab Kings for IPL 2025
T-20 WC: 27 ਗੇਂਦਾਂ ‘ਚ ਸੈਂਕੜਾ, ਇੱਕ ਪਾਰੀ ‘ਚ 18 ਛੱਕੇ…ਕੌਣ ਹੈ ਸਾਹਿਲ ਚੌਹਾਨ?
- 27 Views
- News18 Punjabi
- June 18, 2024
- Sports
T-20 World Cup 2024: ਟੀ-20 ਵਿਸ਼ਵ ਕੱਪ ‘ਚ ਜਦੋਂ ਨਿਊਜ਼ੀਲੈਂਡ ਅਤੇ ਪਾਪੂਆ ਨਿਊ ਗਿਨੀ ਵਿਚਾਲੇ ਮੈਚ ਚੱਲ ਰਿਹਾ ਸੀ ਤਾਂ ਲਗਭਗ ਉਸੇ ਸਮੇਂ ਟੀ-20 ਮੈਚ ‘ਚ ਐਸਟੋਨੀਆ ਅਤੇ ਸਾਈਪ੍ਰਸ ਵੀ ਦੋ-ਦੋ ਮੈਚ ਖੇਡ ਰਹੇ ਸਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 191 ਦੌੜਾਂ ਬਣਾਈਆਂ। ਜਵਾਬ ‘ਚ ਸਾਈਪ੍ਰਸ ਨੇ 9 ਦੌੜਾਂ ਦੇ ਅੰਦਰ 2 ਵਿਕਟਾਂ ਗੁਆ ਦਿੱਤੀਆਂ। ਅਲੀ ਮਸੂਦ ਦੇ ਰਨ ਆਊਟ ਹੋਣ ਤੋਂ ਬਾਅਦ ਸਾਹਿਲ ਚੌਹਾਨ ਕ੍ਰੀਜ਼ ‘ਤੇ ਆਏ । ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਛੱਕੇ ਅਤੇ ਚੌਕੇ ਲਗਾਏ। ਉਨ੍ਹਾਂ ਦੀ ਪਾਰੀ ਦੀ ਬਦੌਲਤ ਐਸਟੋਨੀਆ ਨੇ ਸਿਰਫ਼ 13 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
Recent Posts
- Man who threatened to kill Trump hid at golf course for 12 hours undetected
- ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦਾ ਸ਼ਰਮਨਾਕ ਪ੍ਰਦਰਸ਼ਨ, ਅਫਗਾਨਿਸਤਾਨ ਖਿਲਾਫ ਬਣਾਇਆ…
- Explosion rocks Hezbollah walkie-talkies in Lebanon, just a day after pager blast incident
- Australian YouTuber faces backlash for referring to Indian spices as ‘dirt’ in viral post
- Kerala confirms second Mpox case in India, patient returned from UAE
Recent Comments
No comments to show.