• September 16, 2024
  • Updated 4:25 pm
Back
SEARCH AND PRESS ENTER
Recent Posts





ਅਰਜੁਨ ਤੇਂਦੁਲਕਰ ਨੇ 9 ਵਿਕਟਾਂ ਲਈਆਂ, ਟੀਮ ਨੂੰ ਪਾਰੀ ਨਾਲ ਦਿਵਾਈ ਜਿੱਤ

ਅਰਜੁਨ ਤੇਂਦੁਲਕਰ ਦੀ ਗੋਆ CA ਇਲੈਵਨ ਨੇ ਮੇਜ਼ਬਾਨ ਕਰਨਾਟਕ (KSCA XI) ਨੂੰ ਇੱਕ ਪਾਰੀ ਅਤੇ 189 ਦੌੜਾਂ ਨਾਲ ਹਰਾਇਆ। ਘਰੇਲੂ ਕ੍ਰਿਕਟ ਸੀਜ਼ਨ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਇਸ ਸਮਾਗਮ ਨੂੰ ਕੇਐਸਸੀਏ (ਕਰਨਾਟਕ ਰਾਜ ਕ੍ਰਿਕਟ ਸੰਘ) ਸੱਦਾ ਟੂਰਨਾਮੈਂਟ ਵੀ ਕਿਹਾ ਜਾਂਦਾ ਹੈ।

Asian Champions Trophy ਦੇ ਫਾਈਨਲ ‘ਚ ਭਾਰਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

India vs South Korea: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ।

Asian Champions Trophy: ਪਾਕਿਸਤਾਨ ਦੀ ਸ਼ਰਮਨਾਕ ਹਾਰ, ਚੀਨ ਨੇ 2-0 ਨਾਲ ਪਛਾੜਿਆ

ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਭਾਰਤ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ।

ਪਾਕਿਸਤਾਨ ‘ਚ ਵਿਰਾਟ ਕੋਹਲੀ ਦੀ ਬੱਲੋ-ਬੱਲੇ, ਸਟੇਡੀਅਮ ‘ਚ ਫੈਨ ਨੇ ਲਹਿਰਾਈ T-Shirt

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਰਾਟ ਕੋਹਲੀ ਦੇ ਪੂਰੀ ਦੁਨੀਆ ‘ਚ ਪ੍ਰਸ਼ੰਸਕ ਹਨ। ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਤੋਂ ਅਛੂਤਾ ਨਹੀਂ ਹੈ। ਪਾਕਿਸਤਾਨ ਸਟੇਡੀਅਮ ਵਿੱਚ ਓਡੀਆਈ ਚੈਂਪੀਅਨਜ਼ ਕੱਪ ਟੂਰਨਾਮੈਂਟ ਦੌਰਾਨ ਇੱਕ ਪ੍ਰਸ਼ੰਸਕ ਵਿਰਾਟ ਕੋਹਲੀ ਦੇ ਨੰਬਰ ਦੀ ਜਰਸੀ ਨੂੰ ਲਹਿਰਾਉਂਦਾ ਹੋਇਆ। ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀ




RECENT POSTSView All