• September 16, 2024
  • Updated 12:24 pm
Back
SEARCH AND PRESS ENTER
Recent Posts





Asian Champions Trophy ਦੇ ਫਾਈਨਲ ‘ਚ ਭਾਰਤ, ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ

India vs South Korea: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਦਿੱਤਾ।

Asian Champions Trophy: ਪਾਕਿਸਤਾਨ ਦੀ ਸ਼ਰਮਨਾਕ ਹਾਰ, ਚੀਨ ਨੇ 2-0 ਨਾਲ ਪਛਾੜਿਆ

ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਭਾਰਤ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ।

ਪਾਕਿਸਤਾਨ ‘ਚ ਵਿਰਾਟ ਕੋਹਲੀ ਦੀ ਬੱਲੋ-ਬੱਲੇ, ਸਟੇਡੀਅਮ ‘ਚ ਫੈਨ ਨੇ ਲਹਿਰਾਈ T-Shirt

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਰਾਟ ਕੋਹਲੀ ਦੇ ਪੂਰੀ ਦੁਨੀਆ ‘ਚ ਪ੍ਰਸ਼ੰਸਕ ਹਨ। ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਤੋਂ ਅਛੂਤਾ ਨਹੀਂ ਹੈ। ਪਾਕਿਸਤਾਨ ਸਟੇਡੀਅਮ ਵਿੱਚ ਓਡੀਆਈ ਚੈਂਪੀਅਨਜ਼ ਕੱਪ ਟੂਰਨਾਮੈਂਟ ਦੌਰਾਨ ਇੱਕ ਪ੍ਰਸ਼ੰਸਕ ਵਿਰਾਟ ਕੋਹਲੀ ਦੇ ਨੰਬਰ ਦੀ ਜਰਸੀ ਨੂੰ ਲਹਿਰਾਉਂਦਾ ਹੋਇਆ। ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀ

Virat Kohli ਨੇ ਮਾਰਿਆ ਅਜਿਹਾ ਸ਼ਾਨਦਾਰ ਛੱਕਾ…ਕੰਧ ਵਿਚ ਹੋ ਗਿਆ ਸੁਰਾਖ; ਵੇਖੋ VIDEO

ਵਿਰਾਟ ਕੋਹਲੀ ਚੇਨਈ ਦੇ ਚੇਪੌਕ ਸਟੇਡੀਅਮ ‘ਚ ਟੈਸਟ ਸੀਰੀਜ਼ ਲਈ ਅਭਿਆਸ ਕਰ ਰਹੇ ਹਨ। ਅਭਿਆਸ ਸੈਸ਼ਨ ਦੌਰਾਨ ਕੋਹਲੀ ਨੇ ਅਜਿਹਾ ਧਮਾਕੇਦਾਰ ਛੱਕਾ ਮਾਰਿਆ ਕਿ ਇਸ ਨਾਲ ਭਾਰਤੀ ਡਰੈਸਿੰਗ ਰੂਮ ਦੇ ਕੋਲ ਦੀਵਾਰ ‘ਚ ਸੁਰਾਖ ਹੋ ਗਿਆ। ਭਾਰਤ ਬਨਾਮ ਬੰਗਲਾਦੇਸ਼ ਸੀਰੀਜ਼ ਦੇ ਅਧਿਕਾਰਤ ਪ੍ਰਸਾਰਕ ਜਿਓ ਸਿਨੇਮਾ ਨੇ ਇਸ ਵੀਡੀਓ ਨੂੰ ਆਪਣੀ ਵੈੱਬਸਾਈਟ ‘ਤੇ ਸ਼ੇਅਰ ਕੀਤਾ ਹੈ।




RECENT POSTSView All