- September 8, 2024
- Updated 3:24 pm
Breaking News
#Railway Employees Fight : Vande Bharat Express Train ਚਲਾਉਣ ਨੂੰ ਲੈ ਕੇ ਰੇਲਵੇ ਕਰਮਚਾਰੀ ਆਪਸ ’ਚ ਭਿੜੇ; ਲੋਕੋ ਪਾਇਲਟ ਤੇ ਗਾਰਡ ਨੂੰ ਵੀ ਕੁੱਟਿਆ
#Congress accuses SEBI chief of conflict of interest over Rs 2.16 cr rental income
#Diljit Dosanjh joins Sunny Deol and Varun Dhawan for epic war drama ‘Border 2’
#Zomato introduces ‘dark mode’ feature: Users praise for eye-friendly experience
#Kangana Ranaut announces postponement of ‘Emergency’; new release date to be revealed soon
IPL 2024: ਪਲੇਆਫ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਵੱਡੇ ਸਕੋਰ ਦਾ ਕੀਤਾ ਪਿੱਛਾ
- 44 Views
- News18 Punjabi
- May 19, 2024
- Sports
IPL 2024: ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ ਪਹਿਲੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਆਪਣੇ ਵਿਸਫੋਟਕ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਦਾ ਵਿਕਟ ਗੁਆ ਦਿੱਤਾ। ਹਾਲਾਂਕਿ ਬਾਅਦ ਵਿੱਚ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਪਾਰੀ ਨੂੰ ਸੰਭਾਲ ਲਿਆ। ਅਭਿਸ਼ੇਕ ਨੇ 28 ਗੇਂਦਾਂ ‘ਤੇ 66 ਦੌੜਾਂ ਬਣਾਈਆਂ ਜਦਕਿ ਨਿਤੀਸ਼ ਰੈੱਡੀ 37 ਦੌੜਾਂ ਬਣਾ ਕੇ ਆਊਟ ਹੋ ਗਏ। ਰਾਹੁਲ ਤ੍ਰਿਪਾਠੀ ਨੇ 33 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਹੇਨਰਿਕ ਕਲਾਸੇਨ ਨੇ 42 ਦੌੜਾਂ ਦੀ ਪਾਰੀ ਖੇਡੀ। ਸ਼ਾਹਬਾਜ਼ ਅਹਿਮਦ 3 ਦੌੜਾਂ ਬਣਾ ਕੇ ਅਬਦੁਲ ਸਮਦ 11 ਦੌੜਾਂ ਬਣਾ ਕੇ ਨਾਬਾਦ ਪਰਤੇ ਜਦਕਿ ਸਨਵੀਰ ਸਿੰਘ 6 ਦੌੜਾਂ ਬਣਾ ਕੇ ਨਾਬਾਦ ਰਹੇ | ਪੰਜਾਬ ਲਈ ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲੇ ਨੇ ਦੋ-ਦੋ ਵਿਕਟਾਂ ਲਈਆਂ।
Recent Posts
- ਪ੍ਰਵੀਨ ਨੇ ਪੈਰਿਸ ਪੈਰਾਲੰਪਿਕਸ ‘ਚ ਰਚਿਆ ਇਤਿਹਾਸ, ਹਾਈਜੰਪ ‘ਚ ਜਿੱਤਿਆ ਸੋਨ ਤਗਮਾ
- Railway Employees Fight : Vande Bharat Express Train ਚਲਾਉਣ ਨੂੰ ਲੈ ਕੇ ਰੇਲਵੇ ਕਰਮਚਾਰੀ ਆਪਸ ’ਚ ਭਿੜੇ; ਲੋਕੋ ਪਾਇਲਟ ਤੇ ਗਾਰਡ ਨੂੰ ਵੀ ਕੁੱਟਿਆ
- ਧੋਨੀ ਨੇ ਨਹੀਂ, ਇਸ ਵਿਅਕਤੀ ਨੇ ਰੋਹਿਤ ਸ਼ਰਮਾ ਨੂੰ ਬਣਾਇਆ ਦਮਦਾਰ ਸਲਾਮੀ ਬੱਲੇਬਾਜ਼
- ਪੈਰਿਸ ‘ਚ ਯੂਪੀ ਦੇ ਨੌਜਵਾਨ ਦਾ ਕਮਾਲ, ਭਾਰਤ ਨੇ ਉੱਚੀ ਛਾਲ ‘ਚ ਜਿੱਤਿਆ 6ਵਾਂ ਗੋਲਡ ਮੈਡਲ
- Congress accuses SEBI chief of conflict of interest over Rs 2.16 cr rental income
Recent Comments
No comments to show.