- September 19, 2024
- Updated 5:24 pm
Breaking News
#Andhra Pradesh government cites lab report amid controversy over animal fat in Tirupati laddoos
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
IPL 2024 ਦੇ ਫਾਈਨਲ ਵਿੱਚ ਪਹੁੰਚੀ KKR ਦੀ ਟੀਮ, ਮਾਂ ਨੂੰ ਹਸਪਤਾਲ ਛੱਡ ਕੇ ਆਇਆ ਕੋਲਕਾਤਾ
- 30 Views
- News18 Punjabi
- May 22, 2024
- Sports
ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਇੰਡੀਅਨ ਪ੍ਰੀਮੀਅਰ ਲੀਗ 2024 (IPL 2024) ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸ਼੍ਰੇਅਸ ਅਈਅਰ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਖਿਲਾਫ ਇਕਤਰਫਾ ਮੈਚ ‘ਚ ਜਿੱਤ ਦਰਜ ਕੀਤੀ। ਕੋਲਕਾਤਾ ਨੇ 160 ਦੌੜਾਂ ਦਾ ਟੀਚਾ ਸਿਰਫ਼ 13.4 ਓਵਰਾਂ ‘ਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਮੈਚ ‘ਚ ਓਪਨਿੰਗ ਕਰਨ ਆਏ ਕੇਕੇਆਰ ਦੇ ਬੱਲੇਬਾਜ਼ ਨੇ ਮੈਚ ਤੋਂ ਬਾਅਦ ਦੱਸਿਆ ਕਿ ਉਹ ਆਪਣੀ ਮਾਂ ਨੂੰ ਹਸਪਤਾਲ ‘ਚ ਛੱਡ ਕੇ ਖੇਡਣ ਆਇਆ ਸੀ।
Recent Posts
- Andhra Pradesh government cites lab report amid controversy over animal fat in Tirupati laddoos
- Dave Bautista ਨੇ 55 ਸਾਲ ਦੀ ਉਮਰ ‘ਚ ਘਟਾਇਆ 22 ਕਿਲੋ ਭਾਰ, ਅਪਣਾਈ ਸਿਰਫ ਇੱਕ ਟ੍ਰਿਕ
- ਅਸ਼ਵਿਨ ਨੇ ਆਪਣੇ ਘਰੇਲੂ ਮੈਦਾਨ ‘ਤੇ ਲਾਈ ਰਿਕਾਰਡਾਂ ਦੀ ਝੜੀ, ਧੋਨੀ ਦੇ ਬਰਾਬਰ ਪਹੁੰਚੇ
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
Recent Comments
No comments to show.