- September 19, 2024
- Updated 3:25 pm
Breaking News
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
#EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
IND vs ZIM: ਜ਼ਿੰਬਾਬਵੇ ਨੇ ਭਾਰਤ ਨੂੰ 13 ਦੌੜਾਂ ਨਾਲ ਹਰਾਇਆ, 5 ਮੈਚਾਂ ਦੀ ਟੀ-20…
- 28 Views
- News18 Punjabi
- July 6, 2024
- Sports
ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਜ਼ਿੰਬਾਬਵੇ (India vs Zimbabwe) ਦੇ ਖਿਲਾਫ ਪਹਿਲਾ ਟੀ-20 ਖੇਡਣ ਲਈ ਹਰਾਰੇ ਪਹੁੰਚੀ। ਭਾਰਤ ਨੂੰ ਇੱਥੇ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਜ਼ਿੰਬਾਬਵੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਜ਼ਿੰਬਾਬਵੇ ਦੀ ਟੀਮ ਨੇ 20 ਓਵਰਾਂ ਵਿੱਚ 115 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਲਈ 116 ਦੌੜਾਂ ਬਣਾਉਣੀਆਂ ਸਨ। ਪਰ ਟੀਮ ਇੰਡੀਆ 19.5 ਓਵਰਾਂ ‘ਚ 102 ਦੌੜਾਂ ਹੀ ਬਣਾ ਸਕੀ। ਭਾਰਤ ਲਈ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ।
Recent Posts
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
- British Deputy High Commissioner visits Manoj Kumar Boxing Academy in Kurukshetra, highlights sports diplomacy
- Anti-terror watchdog lauds India’s efforts, warns of severe threats from…
- EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
Recent Comments
No comments to show.