- September 21, 2024
- Updated 9:25 am
Breaking News
#Shah Rukh Khan and Preity Zinta’s Veer-Zaara crosses Rs 100 crore worldwide after re-release
#Tirupati laddoo row: Tirupati temple trust confirms ‘highly adulterated’ laddoos, vows legal action in ongoing row
#Kejriwal holds AAP’s Haryana poll campaign with massive roadshow in Jagadhri
#Mamata Warns PM Modi of ‘disengagement’ with DVC over Bengal floods, BJP retaliates strongly
#Delhi University student dies in tragic car crash while returning home from birthday celebration
IND vs BAN, 1st test: ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 515 ਦੌੜਾਂ ਦਾ ਟੀਚਾ
- 3 Views
- News18 Punjabi
- September 21, 2024
- Sports
India vs Bangladesh Test Day3 LIVE Score: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦਾ ਅੱਜ ਤੀਜਾ ਦਿਨ ਹੈ। ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਦੀ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਭਾਰਤ ਨੇ ਦੂਜੀ ਪਾਰੀ 4 ਵਿਕਟਾਂ ‘ਤੇ 287 ਦੌੜਾਂ ‘ਤੇ ਐਲਾਨ ਦਿੱਤੀ। ਭਾਰਤ ਨੇ ਬੰਗਲਾਦੇਸ਼ ਸਾਹਮਣੇ 515 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਪਹਿਲੀ ਪਾਰੀ ‘ਚ ਭਾਰਤ ਨੇ 376 ਦੌੜਾਂ ਬਣਾਈਆਂ ਸਨ ਜਦਕਿ ਬੰਗਲਾਦੇਸ਼ ਦੀ ਟੀਮ 149 ਦੌੜਾਂ ‘ਤੇ ਆਊਟ ਹੋ ਗਈ ਸੀ।
Recent Posts
- IND vs BAN, 1st test: ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 515 ਦੌੜਾਂ ਦਾ ਟੀਚਾ
- Asia Cup 2024: ਇਸ ਤਰੀਕ ਨੂੰ ਭਿੜਨਗੀਆਂ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ
- ਸਪੀਕਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ
- IND Vs BAN: ਦੂਜੇ ਦਿਨ ਭਾਰਤੀ ਗੇਂਦਬਾਜ਼ਾਂ ਦਾ ਕਹਿਰ, ਬੰਗਲਾਦੇਸ਼ ਦੀ ਟੀਮ 149 ਦੌੜਾਂ..
- Shah Rukh Khan and Preity Zinta’s Veer-Zaara crosses Rs 100 crore worldwide after re-release
Recent Comments
No comments to show.