Categories
ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਜਲਦ ਹੀ ਸਸਤੀ ਹੋ ਸਕਦੀ ਹੈ ਬ੍ਰਾਂਡਿਡ ਵਿਸਕੀ
ਭਾਰਤ ਵਿੱਚ ਸ਼ਰਾਬ ਦੀ ਖਪਤ ਲਗਾਤਾਰ ਵੱਧ ਰਹੀ ਹੈ। ਅਜਿਹੇ ‘ਚ ਜਿੱਥੇ ਕਈ ਲੋਕਲ ਬ੍ਰਾਂਡ ਮਸ਼ਹੂਰ ਹੋ ਰਹੇ ਹਨ, ਉੱਥੇ ਇੰਡੀਆ ਮੇਡ ਵਿਦੇਸ਼ੀ ਸ਼ਰਾਬ ਦਾ ਵੀ ਦੇਸ਼ ‘ਚ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।