- December 22, 2024
- Updated 2:52 am
Posts by: News18 Punjabi
- 45 Views
- News18 Punjabi
- August 8, 2024
‘ਵਿਨੇਸ਼ ਨਾਲ ਵੱਡੀ ਸਾਜ਼ਿਸ਼’: ਭਾਰਤੀ ਖਿਡਾਰੀ ਦੇ ਦਾਅਵੇ ਨੇ ਮਚਾਈ ਸਨਸਨੀ
ਪੀਟੀਆਈ ਨਾਲ ਗੱਲ ਕਰਦੇ ਹੋਏ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ, ‘ਇਹ ਇੱਕ ਸਾਜ਼ਿਸ਼ ਹੋ ਸਕਦੀ ਹੈ। 100 ਗ੍ਰਾਮ, ਕੀ ਇਹ ਮਜ਼ਾਕ ਹੈ? ਅਸੀਂ ਖਿਡਾਰੀ ਇੱਕ ਰਾਤ ਵਿੱਚ 5 ਤੋਂ 6 ਕਿਲੋ ਭਾਰ ਘਟਾ ਸਕਦੇ ਹਾਂ।
- 53 Views
- News18 Punjabi
- August 8, 2024
ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ
ਪੈਰਿਸ ਓਲੰਪਿਕਸ ਵਿੱਚ ਚੌਥਾ ਮੈਡਲ, ਹਾਕੀ ਵਿੱਚ ਭਾਰਤ ਦਾ 13ਵਾਂ ਓਲੰਪਿਕਸ ਮੈਡਲ
- 44 Views
- News18 Punjabi
- August 8, 2024
ਅਮਨ ਸਹਿਰਾਵਤ ਨੇ ਖੇਡਿਆ ਅਜਿਹਾ ਦਾਅ, ਸਕਿੰਟਾਂ ‘ਚ ਹੀ ਵਿਰੋਧੀ ਕੀਤਾ ਚਿੱਤ
ਅਮਨ ਓਲੰਪਿਕ ‘ਚ ਤਮਗੇ ਤੋਂ ਇਕ ਜਿੱਤ ਦੂਰ ਹੈ। ਉਨ੍ਹਾਂ ਕੁਆਰਟਰ ਫਾਈਨਲ ਵਿੱਚ ਅਲਬਾਨੀਆ ਦੇ ਜ਼ੇਲਿਮਖਾਨ ਅਬਾਕਾਰੋਵ ਨੂੰ ਤਕਨੀਕੀ ਉੱਤਮਤਾ ਨਾਲ 12-0 ਨਾਲ ਹਰਾ ਕੇ ਸੈਮੀਫਾਈਨਲ ਲਈ ਟਿਕਟ ਪੱਕੀ ਕੀਤੀ।
- 42 Views
- News18 Punjabi
- August 8, 2024
ਮਾਂ ਨਾਲ ਪੈਰਿਸ ਪਹੁੰਚੀ ਭਾਰਤੀ ਪਹਿਲਵਾਨ, 57 ਕਿਲੋਗ੍ਰਾਮ ਵਰਗ ‘ਚ ਕਰੇਗੀ ਪ੍ਰਦਰਸ਼ਨ
ਪੈਰਿਸ ਓਲੰਪਿਕ ‘ਚ ਆਪਣੀ ਬੇਟੀ ਨੂੰ ਦੇਖਣ ਅੰਸ਼ੂ ਦੀ ਮਾਂ ਵੀ ਫਰਾਂਸ ਪਹੁੰਚ ਚੁੱਕੀ ਹੈ। ਅੰਸ਼ੂ ਦਾ ਮੁਕਾਬਲਾ ਅਮਰੀਕਾ ਦੀ ਹੈਲਨ ਮਾਰੌਲਿਸ ਨਾਲ ਹੋਵੇਗਾ। ਉਹ 8 ਅਗਸਤ ਨੂੰ ਦੁਪਹਿਰ 2:58 ‘ਤੇ ਪਰਫਾਰਮ ਕਰਦੀ ਨਜ਼ਰ ਆਵੇਗੀ।
- 48 Views
- News18 Punjabi
- August 8, 2024
ਅਮਨ ਸਹਿਰਾਵਤ ਕੁਆਰਟਰ ਫਾਈਨਲ ‘ਚ, ਕੁਸ਼ਤੀ ‘ਚ ਤਮਗੇ ਦੀ ਉਮੀਦ ਵਧੀ
ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ 2024 ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਅਮਨ ਸਹਿਰਾਵਤ ਨੇ ਵੀਰਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਵਲਾਦੀਮੀਰ ਇਗੋਰੋਵ ਨੂੰ ਹਰਾਇਆ।
- 44 Views
- News18 Punjabi
- August 8, 2024
ਵਿਨੇਸ਼ ਫੋਗਾਟ ‘ਤੇ ਭਾਜਪਾ ਸਾਂਸਦ ਦੀ ਟਿੱਪਣੀ ਨਾਲ ਭੜਕੇ ਲੋਕ; VIDEO
ਸੋਨ ਤਮਗਾ ਗੁਆਉਣ ਦੀ ਨਿਰਾਸ਼ਾ ਦੇ ਵਿਚਕਾਰ, ਹੇਮਾ ਮਾਲਿਨੀ ਨੂੰ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ‘ਤੇ ਟਿੱਪਣੀ ਕਰਨਾ ਮਹਿੰਗਾ ਸਾਬਤ ਹੋਇਆ।
- 45 Views
- News18 Punjabi
- August 8, 2024
Viral Pictures: ਜ਼ਿਆਦਾ ਖੂਬਸੂਰਤ ਹੋਣ ਕਾਰਨ ਓਲੰਪਿਕ ‘ਚੋਂ ਕੱਢੀ ਖਿਡਾਰਨ ਦੀਆਂ ਤਸਵੀਰਾਂ
Paris Olympic 2024: ਭਾਰਤ ਦੀ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ਨੂੰ ਜਿਥੇ ਆਪਣੇ ਵੱਧ ਭਾਰ ਲਈ ਓਲੰਪਿਕ ਚ ਅਯੋਗ ਕਰਾਰ ਦੇ ਦਿੱਤਾ ਗਿਆ ਦੂਜੇ ਪਾਸੇ ਪੈਰਾਗੁਏ ਦੀ ਸਵਿਮਰ ਲੁਆਨਾ ਅਲੋਂਸੋ (Luana Alonso) ਨੂੰ ਆਪਣੀ ਖੂਬਸੂਰਤੀ ਕਾਰਨ
- 41 Views
- News18 Punjabi
- August 8, 2024
ਕਰੋੜਾਂ ਦੀ ਮਾਲਕਣ ਹੈ ਵਿਨੇਸ਼, 2 ਕੰਪਨੀਆਂ ਦੀ ਹੈ ਬ੍ਰਾਂਡ ਅੰਬੈਸਡਰ, ਜਾਣੋ ਨੈੱਟ
ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਸੀ। ਹਾਲਾਂਕਿ ਉਸ ਨੂੰ ਚਾਂਦੀ ਦਾ ਤਮਗਾ ਦਿਵਾਉਣ ਦੀ ਮੰਗ ਕੀਤੀ ਗਈ ਹੈ। ਵਿਨੇਸ਼ ਭਾਰਤ ਦੀ ਇੱਕ ਮਹਾਨ ਮਹਿਲਾ ਪਹਿਲਵਾਨ
- 41 Views
- News18 Punjabi
- August 8, 2024
Vinesh Phogat ਨੂੰ ਤੰਜ ਕੱਸਣ ਤੋਂ ਬਾਅਦ ਕੰਗਨਾ ਰਣੌਤ ਨੇ ਵਧਾਇਆ ਹੌਂਸਲਾ
ਕੰਗਨਾ ਰਣੌਤ ਨੇ ਪੈਰਿਸ 2024 ਓਲੰਪਿਕ ਕੁਸ਼ਤੀ ਮੁਕਾਬਲੇ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ ਦਾ ਸਮਰਥਨ ਕੀਤਾ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ‘ਤੇ ਵਿਨੇਸ਼ ਫੋਗਾਟ ਨੂੰ ਸ਼ੇਰਨੀ ਕਿਹਾ ਹੈ ਅਤੇ ਪਹਿਲਵਾਨ
- 46 Views
- News18 Punjabi
- August 8, 2024
ਵਿਨੇਸ਼ ਫੋਗਾਟ ਨੇ Silver Medal ਲਈ ਕੀਤਾ ਦਾਅਵਾ, ਕੋਰਟ ਆਫ਼ ਆਰਬਿਟਰੇਸ਼ਨ ਵਿੱਚ ਅਪੀਲ
ਵਿਨੇਸ਼ ਫੋਗਾਟ ਨੇ ਕੋਰਟ ਆਫ ਆਰਬਿਟਰੇਸ਼ਨ ਵਿੱਚ ਅਯੋਗਤਾ ਦੇ ਖਿਲਾਫ ਅਪੀਲ ਦਾਇਰ ਕੀਤੀ ਹੈ। ਨਾਲ ਹੀ ਸਾਂਝਾ ਚਾਂਦੀ ਦਾ ਤਗਮਾ ਦੇਣ ਦੀ ਮੰਗ ਕੀਤੀ ਗਈ ਹੈ।
Recent Posts
- Crown of goddess Kali, gifted by PM Modi, stolen from temple in Bangladesh
- Hezbollah leader survives assassination attempt amid Israeli strikes that kill 22 in Beirut
- ਕ੍ਰਿਕਟ ਦੇ ਬਦਲੇ ਨਿਯਮ, ਹੁਣ ਇਸ ਕੇਸ ‘ਚ ਦੁਬਾਰਾ ਨਹੀਂ ਮਿਲੇਗੀ ਬੈਟਿੰਗ, ਮੰਨਿਆ ਜਾਵੇਗਾ
- ਸਚਿਨ ਤੇਂਦੁਲਕਰ ਦੇ ਬਰਾਬਰ ਪਹੁੰਚੇ ਜੋ ਰੂਟ, ਪਰ ਵਿਰਾਟ ਦੇ ਇਸ ਰਿਕਾਰਡ ਤੋਂ ਅਜੇ ਵੀ ਦੂਰ
- Ratan tata death: ਸਿਰਫ ਵੋਲਟਾਸ ਹੀ ਨਹੀਂ, ਸਵੇਰ ਤੋਂ ਰਾਤ ਤੱਕ ਤੁਹਾਡਾ ਕੰਮ ਟਾਟਾ ਦੇ ਬਿਨਾਂ ਨਹੀਂ ਚੱਲ ਸਕਦਾ