- September 23, 2024
- Updated 4:24 pm
Breaking News
#Jio internet plans: ਰਿਲਾਇੰਸ ਜਿਓ ਦੀ ਵੱਡੀ ਬਾਜ਼ੀ! ਸਿਰਫ 9 ਰੁਪਏ ‘ਚ ਰੋਜ਼ਾਨਾ 2.5GB ਡਾਟਾ ਤੇ ਅਨਲਿਮਟਿਡ ਕਾਲਿੰਗ ਮਿਲੇਗੀ
#ਪਿਆਜ਼ ਨਾਲ ਨਹੀਂ ਵਧੇਗੀ ਮਹਿੰਗਾਈ, ਸਰਕਾਰ ਨੇ ਬਣਾਈ ਇਹ ਯੋਜਨਾ
#Suryakumar Yadav sledged by India D pacer after Duleep trophy struggles, responds with blunt reaction
#ਇਸ ਕੰਪਨੀ ਨੇ ਕੀਤਾ ਟਾਟਾ ਤੋਂ ਵੀ ਵੱਡਾ ਕਾਰਨਾਮਾ, ਪੂਰੇ ਦੇਸ਼ ‘ਚ ਮਚਾ ਦਿੱਤੀ ਖਲਬਲੀ
#Laapataa Ladies selected as India’s official entry for Oscars
14 ਚੌਕੇ ਅਤੇ 5 ਛੱਕੇ, 17 ਸਾਲ ਦੇ ਸਾਹਿਲ ਨੇ ਲਗਾਇਆ ਸੈਂਕੜਾ, ਭਾਰਤ ਨੇ ਆਸਟ੍ਰੇਲੀਆ…
- 4 Views
- News18 Punjabi
- September 23, 2024
- Sports
ਸਾਹਿਲ ਨੇ 75 ਗੇਂਦਾਂ ‘ਤੇ 14 ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 109 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤੀ ਟੀਮ ਨੇ ਸਿਰਫ 22 ਓਵਰਾਂ ‘ਚ 177 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਭਾਰਤ ਨੇ ਸ਼ਨੀਵਾਰ ਨੂੰ ਪਹਿਲਾ ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ ਸੀ। ਰੁਦਰ ਪਟੇਲ (10) ਦੇ ਜਲਦੀ ਹੀ ਪੈਵੇਲੀਅਨ ਪਰਤਣ ਤੋਂ ਬਾਅਦ ਮੁੰਬਈ ਦੇ 17 ਸਾਲਾ ਸਾਹਿਲ ਨੇ ਅਭਿਗਿਆਨ ਕੁੰਡੂ (ਨਾਬਾਦ 53, 50 ਗੇਂਦਾਂ, 9 ਚੌਕੇ) ਨਾਲ 153 ਦੌੜਾਂ ਦੀ ਸਾਂਝੇਦਾਰੀ ਕਰਕੇ ਮੇਜ਼ਬਾਨ ਟੀਮ ਨੂੰ ਟੀਚੇ ਤੱਕ ਪਹੁੰਚਾਇਆ।
Recent Posts
- Jio internet plans: ਰਿਲਾਇੰਸ ਜਿਓ ਦੀ ਵੱਡੀ ਬਾਜ਼ੀ! ਸਿਰਫ 9 ਰੁਪਏ ‘ਚ ਰੋਜ਼ਾਨਾ 2.5GB ਡਾਟਾ ਤੇ ਅਨਲਿਮਟਿਡ ਕਾਲਿੰਗ ਮਿਲੇਗੀ
- ਪਿਆਜ਼ ਨਾਲ ਨਹੀਂ ਵਧੇਗੀ ਮਹਿੰਗਾਈ, ਸਰਕਾਰ ਨੇ ਬਣਾਈ ਇਹ ਯੋਜਨਾ
- 14 ਚੌਕੇ ਅਤੇ 5 ਛੱਕੇ, 17 ਸਾਲ ਦੇ ਸਾਹਿਲ ਨੇ ਲਗਾਇਆ ਸੈਂਕੜਾ, ਭਾਰਤ ਨੇ ਆਸਟ੍ਰੇਲੀਆ…
- ਭਾਰਤ ‘ਚ ਹੈ ਦੁਨੀਆ ਦਾ ਸਭ ਤੋਂ ਖੂਬਸੂਰਤ ਕ੍ਰਿਕਟ ਸਟੇਡੀਅਮ! ਕਈ ਵਿਦੇਸ਼ੀ ਖਿਡਾਰੀ ….
- Suryakumar Yadav sledged by India D pacer after Duleep trophy struggles, responds with blunt reaction
Recent Comments
No comments to show.