- September 20, 2024
- Updated 5:24 pm
Mia Khalifa : ਮੰਦਰ ਦੇ ਹੋਰਡਿੰਗ ‘ਤੇ ਲਗਾਈ ਪੋਰਨ ਸਟਾਰ ਮੀਆ ਖਲੀਫਾ ਦੀ ਤਸਵੀਰ ! ਮਚਿਆ ਹੰਗਾਮਾ…
- 34 Views
- admin
- August 9, 2024
- Viral News
Tamilnadu Mia Khalifa Viral Photo : ਤਾਮਿਲਨਾਡੂ ‘ਚ ਇਕ ਧਾਰਮਿਕ ਤਿਉਹਾਰ ਦੇ ਹੋਰਡਿੰਗ ‘ਤੇ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਦੀ ਫੋਟੋ ਦੇਖ ਕੇ ਲੋਕ ਗੁੱਸੇ ‘ਚ ਆ ਗਏ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹੋਰਡਿੰਗ ਨੂੰ ਹਟਾ ਦਿੱਤਾ। ਇਹ ਮਾਮਲਾ ਤਾਮਿਲਨਾਡੂ ਦੇ ਕੁਰੂਵਿਮਲਾਈ ਦਾ ਹੈ।
ਹੋਰਡਿੰਗ ‘ਤੇ ਮੀਆ ਖਲੀਫਾ ਦੀ ਫੋਟੋ ਲਗਾਈ ਗਈ
ਆਦੀ ਪੇਰੂਕੂ ਤਿਉਹਾਰ ਲਈ ਹੋਰਡਿੰਗ ਲਗਾਏ ਗਏ ਸਨ। ਇਸ ਹੋਰਡਿੰਗ ‘ਤੇ ਮੀਆ ਖਲੀਫਾ ਦੀ ਫੋਟੋ ਲਗਾਈ ਗਈ ਸੀ। ਉਹ ਆਪਣੇ ਸਿਰ ‘ਤੇ ਦੁੱਧ ਦਾ ਭਾਂਡਾ ਚੁੱਕੀ ਨਜ਼ਰ ਆ ਰਹੀ ਸੀ। ਇਸ ‘ਚ ਉਸ ਨੇ ਰਵਾਇਤੀ ਕੱਪੜੇ ਵੀ ਪਾਏ ਹੋਏ ਸਨ।
ਮੀਆ ਖਲੀਫਾ ਦੀ ਫੋਟੋ ਵਾਲਾ ਇਹ ਹੋਰਡਿੰਗ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਲੋਕਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਇਸ ਮਾਮਲੇ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਮੀਆ ਖਲੀਫਾ ਤੋਂ ਇਲਾਵਾ ਹੋਰਡਿੰਗ ‘ਤੇ ਅੱਠ ਹੋਰ ਫੋਟੋਆਂ ਵੀ ਲਗਾਈਆਂ ਗਈਆਂ ਸਨ। ਇਹ ਸਾਰੀਆਂ ਤਸਵੀਰਾਂ ਸਥਾਨਕ ਲੋਕਾਂ ਦੀਆਂ ਸਨ। ਇਸ ਹੋਰਡਿੰਗ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਨੂੰ ਹਟਾ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੌਣ ਹੈ ਮੀਆ ਖਲੀਫਾ
ਮੀਆ ਖਲੀਫਾ ਦਾ ਜਨਮ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਇਆ ਸੀ। ਉਸਨੇ 2014 ਵਿੱਚ ਪੋਰਨ ਇੰਡਸ਼ਟਰੀ ਵਿੱਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਐਡਲਟ ਫਿਲਮਾਂ ਕੀਤੀਆਂ, ਪਰ ਕੁਝ ਸਮੇਂ ਬਾਅਦ ਉਸ ਨੇ ਇਸ ਨੂੰ ਛੱਡ ਦਿੱਤਾ ਤੇ ਪੋਰਨ ਇੰਡਸ਼ਟਰੀ ਨੂੰ ਅਲਵਿਦਾ ਕਰ ਦਿੱਤਾ। ਮੀਆ ਖਲੀਫਾ ਸੋਸ਼ਲ ਮੀਡੀਆ ਰਾਹੀਂ ਆਪਣੇ ਲੱਖਾਂ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ। ਉਸਨੇ ਟੈਕਸਾਸ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।
ਇਹ ਵੀ ਪੜ੍ਹੋ: Arshad Nadeem : ਜਾਣੋ ਕੌਣ ਹੈ ਪੰਜਾਬੀ ਖਿਡਾਰੀ ਅਰਸ਼ਦ ਨਦੀਮ, ਜਿਸਨੇ 32 ਸਾਲ ਬਾਅਦ ਪਾਕਿਸਤਾਨ ਨੂੰ ਦਵਾਇਆ ਗੋਲਡ
Recent Posts
- Andhra Pradesh government cites lab report amid controversy over animal fat in Tirupati laddoos
- Dave Bautista ਨੇ 55 ਸਾਲ ਦੀ ਉਮਰ ‘ਚ ਘਟਾਇਆ 22 ਕਿਲੋ ਭਾਰ, ਅਪਣਾਈ ਸਿਰਫ ਇੱਕ ਟ੍ਰਿਕ
- ਅਸ਼ਵਿਨ ਨੇ ਆਪਣੇ ਘਰੇਲੂ ਮੈਦਾਨ ‘ਤੇ ਲਾਈ ਰਿਕਾਰਡਾਂ ਦੀ ਝੜੀ, ਧੋਨੀ ਦੇ ਬਰਾਬਰ ਪਹੁੰਚੇ
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures