- September 20, 2024
- Updated 5:24 pm
Breaking News
#Andhra Pradesh government cites lab report amid controversy over animal fat in Tirupati laddoos
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
Asia Cup 2024: ਸੈਮੀਫਾਈਨਲ ‘ਚ ਭਾਰਤ, UAE ਖਿਲਾਫ ਰਿਚਾ ਦੀ ਰਿਕਾਰਡ ਤੋੜ ਪਾਰੀ…
- 30 Views
- News18 Punjabi
- July 21, 2024
- Sports
Asia Cup 2024: ਮਹਿਲਾ ਏਸ਼ੀਆ ਕੱਪ ‘ਚ ਭਾਰਤ ਨੇ ਐਤਵਾਰ ਨੂੰ UAE ਖਿਲਾਫ ਵੱਡੀ ਜਿੱਤ ਦੇ ਨਾਲ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਇਸ ਤੋਂ ਬਾਅਦ ਅੰਤ ‘ਚ ਰਿਚਾ ਘੋਸ਼ ਦੀ ਧਮਾਕੇਦਾਰ ਪਾਰੀ ਟੀਮ ਨੂੰ 201 ਦੌੜਾਂ ਤੱਕ ਲੈ ਗਈ। ਇਸ ਮੈਚ ‘ਚ ਸਮ੍ਰਿਤੀ ਮੰਧਾਨਾ ਸਿਰਫ 13 ਦੌੜਾਂ ਹੀ ਬਣਾ ਸਕੀ ਜਦਕਿ ਸ਼ੈਫਾਲੀ ਵਰਮਾ ਨੇ 37 ਦੌੜਾਂ ਦਾ ਯੋਗਦਾਨ ਪਾਇਆ। 3 ਵਿਕਟਾਂ ਦੇ ਡਿੱਗਣ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਨੇ 47 ਗੇਂਦਾਂ ‘ਤੇ 66 ਦੌੜਾਂ ਦੀ ਪਾਰੀ ਖੇਡੀ।
Recent Posts
- Andhra Pradesh government cites lab report amid controversy over animal fat in Tirupati laddoos
- Dave Bautista ਨੇ 55 ਸਾਲ ਦੀ ਉਮਰ ‘ਚ ਘਟਾਇਆ 22 ਕਿਲੋ ਭਾਰ, ਅਪਣਾਈ ਸਿਰਫ ਇੱਕ ਟ੍ਰਿਕ
- ਅਸ਼ਵਿਨ ਨੇ ਆਪਣੇ ਘਰੇਲੂ ਮੈਦਾਨ ‘ਤੇ ਲਾਈ ਰਿਕਾਰਡਾਂ ਦੀ ਝੜੀ, ਧੋਨੀ ਦੇ ਬਰਾਬਰ ਪਹੁੰਚੇ
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
Recent Comments
No comments to show.