- September 20, 2024
- Updated 5:24 pm
Breaking News
#Andhra Pradesh government cites lab report amid controversy over animal fat in Tirupati laddoos
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
IND vs ZIM 3rd T20: ਟੀਮ ਇੰਡੀਆ ਨੇ ਲਗਾਤਾਰ ਦੂਜਾ T-20 ਮੁਕਾਬਲਾ ਜਿੱਤਿਆ…
- 30 Views
- News18 Punjabi
- July 10, 2024
- Sports
ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਮੇਜ਼ਬਾਨ ਟੀਮ ਨੇ 39 ਦੇ ਸਕੋਰ ‘ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਸਨ। ਸਲਾਮੀ ਬੱਲੇਬਾਜ਼ ਵੇਸਲੇ ਮਾਧਵੇਰੇ ਇਕ ਦੌੜ ਬਣਾ ਕੇ ਆਊਟ ਹੋ ਗਏ ਜਦਕਿ ਮਾਰੂਮਣੀ 13 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਬ੍ਰਾਇਨ ਬੇਨੇਟ ਨੇ 4 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਸਿਕੰਦਰ ਰਜ਼ਾ 15 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ, ਜਦਕਿ ਜੋਨਾਥਨ ਕੈਂਪਬੈਲ ਨੇ ਇਕ ਦੌੜ ਬਣਾਈ। ਅਵੇਸ਼ ਖਾਨ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ, ਜਦਕਿ ਖਲੀਲ ਨੇ ਸ਼ਿਵਮ ਦੂਬੇ ਦੇ ਹੱਥੋਂ ਮਰੂਮਾਨੀ ਨੂੰ ਕੈਚ ਕਰਵਾ ਕੇ ਜ਼ਿੰਬਾਬਵੇ ਨੂੰ ਦੂਜਾ ਝਟਕਾ ਦਿੱਤਾ। ਵਿਕਟਕੀਪਰ ਕਲਾਈਵ ਮਦਾਂਡੇ 37 ਦੌੜਾਂ ਬਣਾ ਕੇ ਆਊਟ ਹੋ ਗਏ। ਡਿਓਨ ਮਾਇਰਸ ਨੇ ਜਿੱਥੇ ਸਭ ਤੋਂ ਵੱਧ ਨਾਬਾਦ 65 ਦੌੜਾਂ ਬਣਾਈਆਂ, ਉਥੇ ਮਾਸਾਕਾਦਜਾ 18 ਦੌੜਾਂ ਬਣਾ ਕੇ ਨਾਬਾਦ ਪਰਤੇ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ 3 ਅਤੇ ਅਵੇਸ਼ ਖਾਨ ਨੇ 2 ਵਿਕਟਾਂ ਲਈਆਂ।
Recent Posts
- Andhra Pradesh government cites lab report amid controversy over animal fat in Tirupati laddoos
- Dave Bautista ਨੇ 55 ਸਾਲ ਦੀ ਉਮਰ ‘ਚ ਘਟਾਇਆ 22 ਕਿਲੋ ਭਾਰ, ਅਪਣਾਈ ਸਿਰਫ ਇੱਕ ਟ੍ਰਿਕ
- ਅਸ਼ਵਿਨ ਨੇ ਆਪਣੇ ਘਰੇਲੂ ਮੈਦਾਨ ‘ਤੇ ਲਾਈ ਰਿਕਾਰਡਾਂ ਦੀ ਝੜੀ, ਧੋਨੀ ਦੇ ਬਰਾਬਰ ਪਹੁੰਚੇ
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
Recent Comments
No comments to show.