- September 19, 2024
- Updated 3:25 pm
Breaking News
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
#EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
India vs South Africa: ਰੋਹਿਤ-ਵਿਰਾਟ ਮਿਲਕੇ ਯੁਵਰਾਜ ਨੂੰ ਛੱਡਣਗੇ ਪਿੱਛੇ, ਫਾਈਨਲ…
- 27 Views
- News18 Punjabi
- June 29, 2024
- Sports
India vs South Africa T20 World Cup 2024 : ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ 7 ਵਾਰ ICC ਫਾਈਨਲਜ਼ ਵਿੱਚ ਹਿੱਸਾ ਲੈ ਚੁੱਕੇ ਹਨ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਯੁਵਰਾਜ ਦੇ ਬਰਾਬਰ ਸੱਤ ਵਾਰ ICC ਫਾਈਨਲ ਖੇਡ ਚੁੱਕੇ ਹਨ। ਵਿਰਾਟ ਨੇ ਆਪਣਾ ਪਹਿਲਾ ICC ਫਾਈਨਲ ਸਾਲ 2011 ਵਿੱਚ ਖੇਡਿਆ ਸੀ। ਫਿਰ ਟੀਮ ਇੰਡੀਆ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਵਨਡੇਅ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਕੇ ਟਰਾਫੀ ਜਿੱਤੀ। ਇਸ ਤੋਂ ਬਾਅਦ 2013 ‘ਚ ਭਾਰਤ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ ਪਹੁੰਚਿਆ। 2014 ‘ਚ ਕੋਹਲੀ ਨੇ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਸੀ, ਜਦਕਿ 2017 ‘ਚ ਉਹ ਫਿਰ ਚੈਂਪੀਅਨਜ਼ ਟਰਾਫੀ ਦਾ ਫਾਈਨਲ ਖੇਡੇ ਸਨ। ਸਾਲ 2021 ਅਤੇ 2023 ਵਿੱਚ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਸੀ ਜਿਸ ਵਿੱਚ ਵਿਰਾਟ ਕੋਹਲੀ ਨੇ ਹਿੱਸਾ ਲਿਆ ਸੀ।
Recent Posts
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
- British Deputy High Commissioner visits Manoj Kumar Boxing Academy in Kurukshetra, highlights sports diplomacy
- Anti-terror watchdog lauds India’s efforts, warns of severe threats from…
- EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
Recent Comments
No comments to show.