- September 19, 2024
- Updated 5:24 pm
Breaking News
#Andhra Pradesh government cites lab report amid controversy over animal fat in Tirupati laddoos
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
T-20 World Cup 2024: ਭਾਰਤ-ਦੱਖਣੀ ਅਫਰੀਕਾ ਫਾਈਨਲ ਤੋਂ ਪਹਿਲਾਂ ਰਾਹੁਲ ਦ੍ਰਾਵਿੜ…
- 28 Views
- News18 Punjabi
- June 28, 2024
- Sports
T-20 World Cup 2024: ਟੀਮ ਇੰਡੀਆ ਦੇ ਨਾਲ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਜਾਵੇਗਾ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦ੍ਰਾਵਿੜ ਹੁਣ ਸਿਰਫ ਦੋ ਦਿਨਾਂ ਲਈ ਭਾਰਤੀ ਟੀਮ ਦੇ ਕੋਚ ਹਨ। ਬੀਸੀਸੀਆਈ ਨੇ ਅਜੇ ਨਵੇਂ ਕੋਚ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਭਾਰਤੀ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਹੁਣ ਤੱਕ ਟੂਰਨਾਮੈਂਟ ‘ਚ ਸ਼ਾਂਤ ਰਿਹਾ ਹੈ। ਇਹ ਹੁਣ ਤੱਕ ਭਾਰਤੀ ਕ੍ਰਿਕਟ ਟੀਮ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
Recent Posts
- Andhra Pradesh government cites lab report amid controversy over animal fat in Tirupati laddoos
- Dave Bautista ਨੇ 55 ਸਾਲ ਦੀ ਉਮਰ ‘ਚ ਘਟਾਇਆ 22 ਕਿਲੋ ਭਾਰ, ਅਪਣਾਈ ਸਿਰਫ ਇੱਕ ਟ੍ਰਿਕ
- ਅਸ਼ਵਿਨ ਨੇ ਆਪਣੇ ਘਰੇਲੂ ਮੈਦਾਨ ‘ਤੇ ਲਾਈ ਰਿਕਾਰਡਾਂ ਦੀ ਝੜੀ, ਧੋਨੀ ਦੇ ਬਰਾਬਰ ਪਹੁੰਚੇ
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
Recent Comments
No comments to show.