- September 19, 2024
- Updated 3:25 pm
Breaking News
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
#EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
Ind vs Eng, Semi Final: ਭਾਰਤ-ਇੰਗਲੈਂਡ ਦਾ ਸੈਮੀਫਾਈਨਲ ਮੀਂਹ ਨਾਲ ਪ੍ਰਭਾਵਿਤ
- 28 Views
- News18 Punjabi
- June 27, 2024
- Sports
Ind vs Eng, Semi Final: ਭਾਰਤ ਅਤੇ ਇੰਗਲੈਂਡ ਵਿਚਾਲੇ ICC T-20 ਵਿਸ਼ਵ ਕੱਪ ਸੈਮੀਫਾਈਨਲ ‘ਤੇ ਮੀਂਹ ਦਾ ਪਰਛਾਵਾਂ ਹੈ। ਇਸ ਮੈਚ ਤੋਂ ਪਹਿਲਾਂ ਮੀਂਹ ਦੀ ਸੰਭਾਵਨਾ 90 ਫੀਸਦੀ ਹੈ। ਪਿਛਲੇ ਦੋ ਦਿਨਾਂ ਤੋਂ ਇੱਥੇ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਦਿਨ ਟੀਮ ਇੰਡੀਆ ਸੈਮੀਫਾਈਨਲ ਖੇਡਣ ਲਈ ਗੁਆਨਾ ਪਹੁੰਚੀ ਉਸ ਦਿਨ ਵੀ ਤੂਫਾਨ ਆ ਗਿਆ। Accuweather ਮੁਤਾਬਕ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ 35 ਤੋਂ 70 ਫੀਸਦੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਮੈਚ ਸਥਾਨਕ ਸਮੇਂ ਅਨੁਸਾਰ ਸਵੇਰੇ 10.30 ਵਜੇ ਖੇਡਿਆ ਜਾਣਾ ਹੈ।
Recent Posts
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
- British Deputy High Commissioner visits Manoj Kumar Boxing Academy in Kurukshetra, highlights sports diplomacy
- Anti-terror watchdog lauds India’s efforts, warns of severe threats from…
- EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
Recent Comments
No comments to show.