- September 16, 2024
- Updated 4:25 pm
T20 world cup 2024: ਪਾਕਿਸਤਾਨ ਖਿਲਾਫ ‘ਜਾਨਲੇਵਾ ਪਿੱਚ’ ਨਾਲ ਨਜਿੱਠਣ ਦੀ ਤਿਆਰੀ…
- 41 Views
- News18 Punjabi
- June 8, 2024
- Sports
T20 world cup 2024: ਰੋਹਿਤ ਸ਼ਰਮਾ ਨੇ ਥ੍ਰੋਡਾਊਨ ਕਾਰਨ ਆਪਣੇ ਅੰਗੂਠੇ ‘ਤੇ ਸੱਟ ਲੱਗਣ ਦੇ ਬਾਵਜੂਦ ਦੂਜੇ ਭਾਰਤੀ ਬੱਲੇਬਾਜ਼ਾਂ ਨਾਲ ਨੈੱਟ ‘ਤੇ ਵਾਧੂ ਅਭਿਆਸ ਕੀਤਾ। ਤਾਂ ਕਿ ਉਹ ਨਸਾਓ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ ਦੀ ਅਸਮਾਨ ਉਛਾਲ ਵਾਲੀ ਪਿੱਚ ‘ਤੇ ਪਾਕਿਸਤਾਨ ਦੇ ਤੇਜ਼ ਹਮਲੇ ਦਾ ਚੰਗੀ ਤਰ੍ਹਾਂ ਸਾਹਮਣਾ ਕਰ ਸਕੇ। ਥ੍ਰੋਡਾਊਨ ਮਾਹਿਰ ਨੁਵਾਨ ਸੇਨੇਵਿਰਤਨੇ ਦਾ ਸਾਹਮਣਾ ਕਰਦੇ ਹੋਏ ਰੋਹਿਤ ਦੇ ਖੱਬੇ ਅੰਗੂਠੇ ‘ਤੇ ਗੇਂਦ ਲੱਗੀ। ਉਹ ਬੇਚੈਨ ਨਜ਼ਰ ਆ ਰਿਹਾ ਸੀ ਪਰ ਬੱਲੇਬਾਜ਼ੀ ਜਾਰੀ ਰਿਹਾ। ਇਸ ਤੋਂ ਬਾਅਦ ਉਹ ਥ੍ਰੋਡਾਊਨ ਦਾ ਸਾਹਮਣਾ ਕਰਨ ਲਈ ਪਿੱਚ ਦੇ ਦੂਜੇ ਸਿਰੇ ‘ਤੇ ਗਿਆ। ਨਸਾਓ ਕਾਉਂਟੀ ਕ੍ਰਿਕਟ ਗਰਾਊਂਡ ‘ਤੇ ‘ਡ੍ਰੌਪ ਇਨ’ ਪਿੱਚ ਦੀ ਅਸਮਾਨ ਉਛਾਲ ਲਈ ਆਲੋਚਨਾ ਕੀਤੀ ਗਈ ਹੈ। ਪਹਿਲੇ ਮੈਚ ‘ਚ ਭਾਰਤੀ ਗੇਂਦਬਾਜ਼ਾਂ ਨੇ ਆਇਰਲੈਂਡ ਨੂੰ 96 ਦੌੜਾਂ ‘ਤੇ ਢੇਰ ਕਰ ਦਿੱਤਾ ਸੀ। ਪਰ ਰੋਹਿਤ ਅਤੇ ਹੋਰ ਸੀਨੀਅਰ ਬੱਲੇਬਾਜ਼ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਆਮਿਰ, ਹੈਰਿਸ ਰੌਫ ਅਤੇ ਨਸੀਮ ਸ਼ਾਹ ਦੀ ਚੁਣੌਤੀ ਪੂਰੀ ਤਰ੍ਹਾਂ ਵੱਖਰੀ ਹੋਵੇਗੀ।
Recent Posts
- Manipur Crisis: Myanmar national’s arrest sparks claims of foreign involvement, says CM Biren Singh
- Diljit Dosanjh’s concert: Delhi Police warn fans of online ticket scams, says ‘Gana sunne ke chakkar me….’
- Congress shifts strategy in Haryana: Kumari Selja sidelined as ‘Hooda is Congress’ approach takes center stage
- ਅਰਜੁਨ ਤੇਂਦੁਲਕਰ ਨੇ 9 ਵਿਕਟਾਂ ਲਈਆਂ, ਟੀਮ ਨੂੰ ਪਾਰੀ ਨਾਲ ਦਿਵਾਈ ਜਿੱਤ
- Diljit Dosanjh Dil-Luminati Concert: ਦਿਲਜੀਤ ਦੋਸਾਂਝ ਦੇ ਕੰਸਰਟ ਦੇ ਨਾਂ ‘ਤੇ ਘਪਲਾ! ਦਿੱਲੀ ਪੁਲਿਸ ਨੇ ਵੱਖਰੇ ਤਰੀਕੇ ਨਾਲ ਕੀਤਾ ਅਲਰਟ , ਪੋਸਟ ਹੋਈ ਵਾਇਰਲ