- September 19, 2024
- Updated 5:24 pm
Breaking News
#Man who threatened to kill Trump hid at golf course for 12 hours undetected
#Explosion rocks Hezbollah walkie-talkies in Lebanon, just a day after pager blast incident
#Australian YouTuber faces backlash for referring to Indian spices as ‘dirt’ in viral post
#Kerala confirms second Mpox case in India, patient returned from UAE
#Ricky Ponting named head coach of Punjab Kings for IPL 2025
IPL 2024: KL ਰਾਹੁਲ ਨੇ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ, IPL ‘ਚ ਸਭ ਤੋਂ ਤੇਜ਼ 4000
- 49 Views
- News18 Punjabi
- April 28, 2024
- Sports
ਕੇਐਲ ਰਾਹੁਲ ਨੂੰ ਇਸ ਮੈਚ ਵਿੱਚ 4000 ਦੌੜਾਂ ਪੂਰੀਆਂ ਕਰਨ ਲਈ 35 ਦੌੜਾਂ ਦੀ ਲੋੜ ਸੀ। ਇਸ ਮੈਚ ‘ਚ 35 ਦੌੜਾਂ ਬਣਾਉਣ ਦੇ ਨਾਲ ਹੀ ਉਹ 4000 ਦੌੜਾਂ ਬਣਾਉਣ ਦੀ ਸੂਚੀ ‘ਚ ਸ਼ਾਮਲ ਹੋ ਗਿਆ। ਉਹ ਹੁਣ ਆਈਪੀਐਲ ਵਿੱਚ ਇੱਕ ਓਪਨਰ ਵਜੋਂ ਸਭ ਤੋਂ ਤੇਜ਼ 4000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਰਾਹੁਲ ਨੇ ਇਸ ਮੈਚ ਵਿੱਚ 48 ਗੇਂਦਾਂ ਵਿੱਚ 76 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ ਇਸ ਮਾਮਲੇ ‘ਚ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਰਾਟ ਨੂੰ 4000 ਦੌੜਾਂ ਪੂਰੀਆਂ ਕਰਨ ਲਈ 107 ਮੈਚਾਂ ਦੀ ਲੋੜ ਸੀ।
Recent Posts
- Man who threatened to kill Trump hid at golf course for 12 hours undetected
- ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦਾ ਸ਼ਰਮਨਾਕ ਪ੍ਰਦਰਸ਼ਨ, ਅਫਗਾਨਿਸਤਾਨ ਖਿਲਾਫ ਬਣਾਇਆ…
- Explosion rocks Hezbollah walkie-talkies in Lebanon, just a day after pager blast incident
- Australian YouTuber faces backlash for referring to Indian spices as ‘dirt’ in viral post
- Kerala confirms second Mpox case in India, patient returned from UAE
Recent Comments
No comments to show.