- May 20, 2024
- Updated 2:24 pm
Breaking News
#India declares state mourning on May 21 following death of Iran President Ebrahim Raisi
#4 Sri Lankan ISIS terrorists arrested at Ahmedabad airport
#Pune teen caught on CCTV drinking in pub before Porsche accident, claiming two lives
#Video of MS Dhoni riding bike in Ranchi surfaces days after CSK’s IPL 2024 exit, goes viral
#Farmers to conclude dharna on Shambhu railway track; next strategy to be revealed soon
ਦਿੱਗਜਾਂ ਦਾ ਮੰਨਣਾ ਹੈ ਕਿ ਟੀਮ IPL 2024 ਤੋਂ ਬਾਹਰ ਹੋਣ ਜਾ ਰਹੀ ਹੈ, ਕੈਪਟਨ ਨੇ ਕਿਹਾ..
- 12 Views
- News18 Punjabi
- April 27, 2024
- Sports
ਇੰਡੀਅਨ ਪ੍ਰੀਮੀਅਰ ਲੀਗ ‘ਚ ਵੀਰਵਾਰ ਨੂੰ ਖੇਡੇ ਗਏ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਲਗਾਤਾਰ 6 ਹਾਰਾਂ ਦਾ ਸਿਲਸਿਲਾ ਤੋੜਦੇ ਹੋਏ ਆਖਰਕਾਰ ਜਿੱਤ ਦਰਜ ਕੀਤੀ। ਟੂਰਨਾਮੈਂਟ ‘ਚ ਰਿਕਾਰਡ ਤੋੜ ਬੱਲੇਬਾਜ਼ੀ ਕਰ ਰਹੀ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ 206 ਦੌੜਾਂ ਬਣਾਉਣ ਤੋਂ ਬਾਅਦ ਟੀਮ ਉਸ ਨੂੰ 171 ਦੌੜਾਂ ‘ਤੇ ਹੀ ਰੋਕ ਸਕੀ ਅਤੇ ਉਸ ਨੂੰ 35 ਦੌੜਾਂ ਨਾਲ ਹਰਾਇਆ। ਆਰਸੀਬੀ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਆਈਪੀਐਲ ਵਿੱਚ ਲਗਾਤਾਰ ਛੇ ਹਾਰਾਂ ਦਾ ਸਿਲਸਿਲਾ ਤੋੜਨ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਟੀਮ ਕੋਲ ਅਜੇ ਵੀ ਕਾਫੀ ਤਾਕਤ ਹੈ।
Recent Posts
- India declares state mourning on May 21 following death of Iran President Ebrahim Raisi
- 4 Sri Lankan ISIS terrorists arrested at Ahmedabad airport
- Pune teen caught on CCTV drinking in pub before Porsche accident, claiming two lives
- Video of MS Dhoni riding bike in Ranchi surfaces days after CSK’s IPL 2024 exit, goes viral
- Farmers to conclude dharna on Shambhu railway track; next strategy to be revealed soon
Recent Comments
No comments to show.