- September 28, 2024
- Updated 2:24 pm
Breaking News
#BJP secures victory in Delhi civic body panel poll as AAP and Congress opt out
#Amit Shah targets Congress with ‘dealers, dalaal, damaad’ jibe at Haryana election rally
#Porsche accident accused’s family arrived drunk, tried to protect son: Pune police
#AP Dhillon announces highly anticipated three-city India tour: ‘Incredibly excited to return home’
#Doomsday Fish Australia : ਸਮੁੰਦਰ ‘ਚੋਂ ਮਿਲੀ ਅਨੋਖੀ ਮੱਛੀ, ਨਾਲ ਲੈ ਕੇ ਆਉਂਦੀ ਹੈ ਤਬਾਹੀ, ਪਿਛਲੀ ਆਇਆ ਸੀ ਭੂਚਾਲ!
ਹਾਰਦਿਕ ਪੰਡਯਾ ਤੋਂ ਲੈਕੇ ਸ਼ੁਭਮਨ ਗਿੱਲ ਤੱਕ…ਕਿੰਨੇ ਪੜ੍ਹੇ-ਲਿਖੇ ਹਨ ਸਟਾਰ ਕ੍ਰਿਕਟਰ
- 3 Views
- News18 Punjabi
- September 28, 2024
- Sports
Famous Indian Cricketers Educational Qualifications: ਭਾਰਤੀ ਕ੍ਰਿਕਟ ਟੀਮ ਪਿਛਲੇ ਕੁਝ ਸਾਲਾਂ ਤੋਂ ਤਿੰਨਾਂ ਫਾਰਮੈਟਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਸਿਤਾਰਿਆਂ ਨਾਲ ਭਰੀ ਇਸ ਟੀਮ ਨੇ 2007 ਤੋਂ ਬਾਅਦ ਭਾਰਤ ਨੂੰ ਟੀ-20 ਵਿੱਚ ਵਿਸ਼ਵ ਚੈਂਪੀਅਨ ਬਣਾਇਆ। ਕੀ ਤੁਸੀਂ ਜਾਣਦੇ ਹੋ ਮੌਜੂਦਾ ਟੀਮ ਇੰਡੀਆ ‘ਚ ਸ਼ਾਮਲ ਖਿਡਾਰੀਆਂ ਦੀ ਸਿੱਖਿਆ ਬਾਰੇ? ਇਸ ਟੀਮ ਵਿੱਚ ਇੱਕ ਖਿਡਾਰੀ ਅਜਿਹਾ ਹੈ ਜਿਸ ਕੋਲ ਬੀ.ਟੈਕ ਦੀ ਡਿਗਰੀ ਹੈ ਜਦਕਿ ਇੱਕ ਅਜਿਹਾ ਸਟਾਰ ਵੀ ਹੈ ਜਿਸ ਨੇ 9ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਹੈ।
Recent Posts
- ਹਾਰਦਿਕ ਪੰਡਯਾ ਤੋਂ ਲੈਕੇ ਸ਼ੁਭਮਨ ਗਿੱਲ ਤੱਕ…ਕਿੰਨੇ ਪੜ੍ਹੇ-ਲਿਖੇ ਹਨ ਸਟਾਰ ਕ੍ਰਿਕਟਰ
- SL VS NZ: ਨਿਊਜ਼ੀਲੈਂਡ ਨੂੰ ਸ਼੍ਰੀਲੰਕਾ ਨੇ ਸਭ ਤੋਂ ਘੱਟ ਸਕੋਰ ‘ਤੇ ਕੀਤਾ ਆਊਟ…
- ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ 1000 ਰਨ ਬਣਾਉਣ ਵਾਲੇ ਟਾਪ 10 ‘ਚ ਦੋ ਭਾਰਤੀ ਵੀ ਸ਼ਾਮਲ
- ਆਕਾਸ਼ ਦੀਪ ਨੇ ਕਰ ਵਿਖਾਇਆ ਕਮਾਲ, ਟੀਮ ਦੇ ਨਾਲ ਰੋਹਿਤ ਸ਼ਰਮਾ ਰਹਿ ਗਏ ਹੈਰਾਨ…
- ਆਕਾਸ਼ ਦੀਪ ਨੇ ਪਹਿਲੇ ਹੀ ਓਵਰ ‘ਚ ਵਿਕਟ ਲੈਕੇ ਰੋਹਿਤ ਸ਼ਰਮਾ ਸਮੇਤ ਸਭ ਨੂੰ ਕੀਤਾ ਹੈਰਾਨ…
Recent Comments
No comments to show.