- October 7, 2024
- Updated 1:24 pm
Breaking News
#Gymnast Dipa Karmakar announces retirement: ‘A tough decision, grateful for every moment’
#BJP alleges missing sofas, ACs, and beds from Tejashwi Yadav’s vacated official bungalow
#Indian football club Mohun Bagan kicked out from Asian Champions League 2 due to stance on Iran
#Nobel Prize in Medicine 2024 awarded to Victor Ambros and Gary Ruvkun for groundbreaking mRNA discovery
#Rare celestial phenomenon, new star to appear in night sky after 80 years
ਭਾਰਤ ਬਨਾਮ ਬੰਗਲਾਦੇਸ਼ ਮੈਚ ਵਿੱਚ ਛਾਇਆ ਹਾਰਦਿਕ ਦਾ ਜਾਦੂ, ‘ਨੋ ਲੁੱਕ ਸ਼ਾਟ’ ਹੋਇਆ ਸੋਸ਼ਲ..
- 4 Views
- News18 Punjabi
- October 7, 2024
- Sports
5ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਹਾਰਦਿਕ ਪੰਡਯਾ ਸ਼ੁਰੂ ਤੋਂ ਹੀ ਚੰਗੀ ਫਾਰਮ ‘ਚ ਨਜ਼ਰ ਆ ਰਹੇ ਸਨ। ਕ੍ਰੀਜ਼ ‘ਤੇ ਆਉਂਦੇ ਹੀ ਉਸ ਨੇ ਚੌਕੇ-ਛੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੇ 12ਵੇਂ ਓਵਰ ਦੀ ਤੀਜੀ ਗੇਂਦ ‘ਤੇ ਸ਼ਾਨਦਾਰ ਚੌਕਾ ਜੜਿਆ। ਤਸਕੀਨ ਅਹਿਮਦ ਨੇ ਆਫ ਸਟੰਪ ਦੇ ਬਾਹਰ ਸ਼ਾਰਟ ਗੇਂਦ ਸੁੱਟੀ। ਆਮ ਤੌਰ ‘ਤੇ ਕੋਈ ਬੱਲੇਬਾਜ਼ ਅਜਿਹੀ ਗੇਂਦ ਨੂੰ ਦੇਖਦਾ ਹੈ ਅਤੇ ਉਸ ਨੂੰ ਕੱਟਣ ਜਾਂ ਸਟ੍ਰੈੱਚ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਹਾਰਦਿਕ ਵੱਖਰੇ ਜ਼ੋਨ ‘ਚ ਬੱਲੇਬਾਜ਼ੀ ਕਰ ਰਿਹਾ ਸੀ। ਉਸ ਨੇ ਗੇਂਦ ਵੱਲ ਵੀ ਨਹੀਂ ਦੇਖਿਆ, ਉਸ ਨੇ ਗੇਂਦ ਨੂੰ ਆਉਣ ਦਿੱਤਾ ਅਤੇ ਬੱਲੇ ਨਾਲ ਦਿਸ਼ਾ ਦਿਖਾਈ।
Recent Posts
- Gymnast Dipa Karmakar announces retirement: ‘A tough decision, grateful for every moment’
- BJP alleges missing sofas, ACs, and beds from Tejashwi Yadav’s vacated official bungalow
- ਭਾਰਤ ਬਨਾਮ ਬੰਗਲਾਦੇਸ਼ ਮੈਚ ਵਿੱਚ ਛਾਇਆ ਹਾਰਦਿਕ ਦਾ ਜਾਦੂ, ‘ਨੋ ਲੁੱਕ ਸ਼ਾਟ’ ਹੋਇਆ ਸੋਸ਼ਲ..
- Ind vs Ban 1st T20I: ਹਾਰਦਿਕ ਨੇ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ, ਤੋੜਿਆ ਰਿਕਾਰਡ
- Indian football club Mohun Bagan kicked out from Asian Champions League 2 due to stance on Iran
Recent Comments
No comments to show.