- September 20, 2024
- Updated 1:24 pm
Breaking News
#Shah Rukh Khan and Preity Zinta’s Veer-Zaara crosses Rs 100 crore worldwide after re-release
#Tirupati laddoo row: Tirupati temple trust confirms ‘highly adulterated’ laddoos, vows legal action in ongoing row
#Kejriwal holds AAP’s Haryana poll campaign with massive roadshow in Jagadhri
#Mamata Warns PM Modi of ‘disengagement’ with DVC over Bengal floods, BJP retaliates strongly
#Delhi University student dies in tragic car crash while returning home from birthday celebration
ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਪੂਰੀਆਂ ਕੀਤੀਆਂ 400 ਵਿਕਟਾਂ
- 2 Views
- News18 Punjabi
- September 20, 2024
- Sports
Jasprit Bumrah 400 International Wickets:ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਧੁਨਿਕ ਕ੍ਰਿਕਟ ਦੇ ਸਭ ਤੋਂ ਖਤਰਨਾਕ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹਨ। ਬੁਮਰਾਹ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ‘ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਉਸ ਨੇ ਚੇਨਈ ਵਿੱਚ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬੁਮਰਾਹ ਨੇ ਪਹਿਲੀ ਪਾਰੀ ‘ਚ ਬੰਗਲਾਦੇਸ਼ ਦੇ 4 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਇਸ ਦੌਰਾਨ ਉਸ ਨੇ ਇਕ ਵਿਸ਼ੇਸ਼ ਪ੍ਰਾਪਤੀ ਆਪਣੇ ਨਾਂ ਦਰਜ ਕਰਵਾਈ। ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀਆਂ 400 ਵਿਕਟਾਂ ਪੂਰੀਆਂ ਕੀਤੀਆਂ ਹਨ। ਬੁਮਰਾਹ ਇਹ ਉਪਲਬਧੀ ਹਾਸਲ ਕਰਨ ਵਾਲਾ 10ਵਾਂ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਕਪਿਲ ਦੇਵ, ਜ਼ਹੀਰ ਖਾਨ ਅਤੇ ਮੁਹੰਮਦ ਸ਼ਮੀ ਵਰਗੇ ਗੇਂਦਬਾਜ਼ਾਂ ਦੀ ਸੂਚੀ ‘ਚ ਆਪਣਾ ਨਾਂ ਦਰਜ ਕਰਵਾਇਆ ਹੈ।
Recent Posts
- Shah Rukh Khan and Preity Zinta’s Veer-Zaara crosses Rs 100 crore worldwide after re-release
- Tirupati laddoo row: Tirupati temple trust confirms ‘highly adulterated’ laddoos, vows legal action in ongoing row
- Kejriwal holds AAP’s Haryana poll campaign with massive roadshow in Jagadhri
- Mamata Warns PM Modi of ‘disengagement’ with DVC over Bengal floods, BJP retaliates strongly
- ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਪੂਰੀਆਂ ਕੀਤੀਆਂ 400 ਵਿਕਟਾਂ
Recent Comments
No comments to show.