- September 27, 2024
- Updated 2:24 pm
Breaking News
#BJP secures victory in Delhi civic body panel poll as AAP and Congress opt out
#Amit Shah targets Congress with ‘dealers, dalaal, damaad’ jibe at Haryana election rally
#Porsche accident accused’s family arrived drunk, tried to protect son: Pune police
#AP Dhillon announces highly anticipated three-city India tour: ‘Incredibly excited to return home’
#Doomsday Fish Australia : ਸਮੁੰਦਰ ‘ਚੋਂ ਮਿਲੀ ਅਨੋਖੀ ਮੱਛੀ, ਨਾਲ ਲੈ ਕੇ ਆਉਂਦੀ ਹੈ ਤਬਾਹੀ, ਪਿਛਲੀ ਆਇਆ ਸੀ ਭੂਚਾਲ!
ਡਬਲ ਸੈਂਕੜੇ ਬਣਾ ਕੇ ਚਮਕੀ ਭਰਾਵਾਂ ਦੀ ਜੋੜੀ
- 3 Views
- News18 Punjabi
- September 27, 2024
- Sports
ਟੈਸਟ ਕ੍ਰਿਕਟ ‘ਚ ਕੁਝ ਅਜਿਹੇ ਮੌਕੇ ਆਏ ਜਦੋਂ ਦੋਵਾਂ ਭਰਾਵਾਂ ਨੇ ਪਾਰੀਆਂ ‘ਚ ਸੈਂਕੜੇ ਲਗਾਏ ਅਤੇ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਇਆਨ-ਗ੍ਰੇਗ ਅਤੇ ਸਟੀਵ-ਮਾਰਕ ਦੀ ਜੋੜੀ ਨੇ ਦੋ ਵਾਰ ਇਹ ਕਾਰਨਾਮਾ ਕੀਤਾ ਹੈ। ਇਆਨ ਅਤੇ ਗ੍ਰੇਗ ਟੈਸਟ ਕ੍ਰਿਕਟ ਦੀ ਇੱਕੋ ਪਾਰੀ ਵਿੱਚ ਸੈਂਕੜਾ ਲਗਾਉਣ ਵਾਲੇ ਭਰਾਵਾਂ ਦੀ ਪਹਿਲੀ ਜੋੜੀ ਸੀ। ਦੋਵਾਂ ਨੇ 1972 ‘ਚ ਇੰਗਲੈਂਡ ਖਿਲਾਫ਼ ਓਵਲ ਟੈਸਟ ਅਤੇ 1974 ‘ਚ ਨਿਊਜ਼ੀਲੈਂਡ ਖਿਲਾਫ਼ ਵੈਲਿੰਗਟਨ ਟੈਸਟ ‘ਚ ਇਹ ਉਪਲੱਬਧੀ ਹਾਸਲ ਕੀਤੀ ਸੀ।
Recent Posts
- ਆਕਾਸ਼ ਦੀਪ ਨੇ ਪਹਿਲੇ ਹੀ ਓਵਰ ‘ਚ ਵਿਕਟ ਲੈਕੇ ਰੋਹਿਤ ਸ਼ਰਮਾ ਸਮੇਤ ਸਭ ਨੂੰ ਕੀਤਾ ਹੈਰਾਨ…
- ਇੱਕ ਸਾਲ ‘ਚ ਸਭ ਤੋਂ ਵੱਧ ਸੈਂਕੜੇ ਬਣਾ ਕੇ ਜੋ ਰੂਟ ਤੋਂ ਵੀ ਅੱਗੇ ਨਿਕਲਿਆ ਮੈਂਡਿਸ
- ਡਬਲ ਸੈਂਕੜੇ ਬਣਾ ਕੇ ਚਮਕੀ ਭਰਾਵਾਂ ਦੀ ਜੋੜੀ
- BJP secures victory in Delhi civic body panel poll as AAP and Congress opt out
- Amit Shah targets Congress with ‘dealers, dalaal, damaad’ jibe at Haryana election rally
Recent Comments
No comments to show.