- September 19, 2024
- Updated 3:25 pm
Breaking News
#Punjab Vigilance Bureau files case against ASI for accepting Rs 15,000 bribe
#EY employee’s tragic death sheds light on workplace stress: Tips to safeguard your health amid job pressures
#British Deputy High Commissioner visits Manoj Kumar Boxing Academy in Kurukshetra, highlights sports diplomacy
#Anti-terror watchdog lauds India’s efforts, warns of severe threats from…
#EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
ਜੈ ਸ਼ਾਹ BCCI ਸਕੱਤਰ ਦੇ ਅਹੁਦੇ ਤੋਂ ਦੇ ਸਕਦੇ ਹਨ ਅਸਤੀਫਾ, ਜਾਣੋ ਕੀ ਹੈ ਕਾਰਨ
- 27 Views
- News18 Punjabi
- July 8, 2024
- Sports
ਕ੍ਰਿਕਟ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਜੈ ਸ਼ਾਹ ਆਈਸੀਸੀ ਪ੍ਰਧਾਨ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਫਿਲਹਾਲ ਇਸ ਸਬੰਧੀ ਸਿਰਫ ਖਬਰਾਂ ਹੀ ਸਾਹਮਣੇ ਆਈਆਂ ਹਨ ਅਤੇ ਉਹ ਇਹ ਅਹੁਦਾ ਸੰਭਾਲਣਾ ਚਾਹੁੰਦੇ ਹਨ ਜਾਂ ਨਹੀਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਇਸ ਸਮੇਂ ਆਈਸੀਸੀ ਪ੍ਰਧਾਨ ਦੇ ਅਹੁਦੇ ‘ਤੇ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਇਸ ਅਹੁਦੇ ‘ਤੇ ਕਾਬਜ਼ ਹਨ ਅਤੇ ਹੋਰ ਕਾਰਜਕਾਲ ਲਈ ਵੀ ਯੋਗ ਹਨ।
Recent Posts
- Punjab Vigilance Bureau files case against ASI for accepting Rs 15,000 bribe
- EY employee’s tragic death sheds light on workplace stress: Tips to safeguard your health amid job pressures
- British Deputy High Commissioner visits Manoj Kumar Boxing Academy in Kurukshetra, highlights sports diplomacy
- Anti-terror watchdog lauds India’s efforts, warns of severe threats from…
- EPFO: ਹੁਣ ਤੁਸੀਂ ਇੱਕ ਵਾਰ ‘ਚ PF ਤੋਂ 1 ਲੱਖ ਰੁਪਏ ਕਢਵਾ ਸਕਦੇ ਹੋ, ਸਰਕਾਰ ਨੇ ਵਧਾ ਦਿੱਤੀ ਸੀਮਾ
Recent Comments
No comments to show.