- October 8, 2024
- Updated 5:24 pm
Breaking News
#Online Pan card: ਪੈਨ ਕਾਰਡ ਵਿੱਚ ਨਾਮ ਦੇ ਸਪੈਲਿੰਗ ਤੋਂ ਲੈ ਕੇ ਜਨਮ ਮਿਤੀ ਤੱਕ ਕੋਈ ਵੀ ਬਦਲਾਅ ਕਰ ਸਕਦੇ ਹੋ, ਜਾਣੋ…
#Gujarat journalist Mahesh Langa arrested in GST fraud case; Rs 20 lakh in cash seized
#PM Modi hails Haryana mandate, salutes voters for BJP’s clear majority victory
#BJP secures hat-trick in Haryana, National Conference-Congress alliance triumphs in J&K
#Congress questions Haryana election results, alleges counting irregularities and manipulation
ਇੰਗਲੈਂਡ ਦੇ ਜੋ ਰੂਟ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼…
- 2 Views
- News18 Punjabi
- October 8, 2024
- Sports
ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੁਲਤਾਨ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੌਰਾਨ ਜੋ ਰੂਟ ਨੇ ਵੱਡੀ ਉਪਲੱਬਧੀ ਹਾਸਲ ਕੀਤੀ। ਟੈਸਟ ਕ੍ਰਿਕਟ ‘ਚ ਲਗਾਤਾਰ ਦੌੜਾਂ ਬਣਾਉਣ ਵਾਲੇ ਇਸ ਬੱਲੇਬਾਜ਼ ਨੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ 5 ਹਜ਼ਾਰ ਤੋਂ ਜ਼ਿਆਦਾ ਦੌੜਾਂ ਆਪਣੇ ਨਾਂ ਕਰ ਲਈਆਂ ਹਨ। ਟੂਰਨਾਮੈਂਟ ‘ਚ ਆਪਣਾ 59ਵਾਂ ਮੈਚ ਖੇਡ ਰਹੇ ਇਸ ਬੱਲੇਬਾਜ਼ ਨੇ ਹੁਣ ਤੱਕ 16 ਸੈਂਕੜੇ ਅਤੇ 20 ਅਰਧ ਸੈਂਕੜੇ ਲਗਾਏ ਹਨ। ਜੋ ਰੂਟ ਮੁਲਤਾਨ ਟੈਸਟ ਦੀ ਪਹਿਲੀ ਪਾਰੀ ਦੇ ਦੂਜੇ ਦਿਨ 32 ਦੌੜਾਂ ਬਣਾ ਕੇ ਨਾਬਾਦ ਪਰਤੇ। ਉਸ ਦੀ ਟੀਮ ਨੂੰ ਇਕ ਹੋਰ ਸੈਂਕੜੇ ਵਾਲੀ ਪਾਰੀ ਦੀ ਉਮੀਦ ਹੋਵੇਗੀ।
Recent Posts
- Online Pan card: ਪੈਨ ਕਾਰਡ ਵਿੱਚ ਨਾਮ ਦੇ ਸਪੈਲਿੰਗ ਤੋਂ ਲੈ ਕੇ ਜਨਮ ਮਿਤੀ ਤੱਕ ਕੋਈ ਵੀ ਬਦਲਾਅ ਕਰ ਸਕਦੇ ਹੋ, ਜਾਣੋ…
- Champions Trophy 2025 ‘ਤੇ ਅਪਡੇਟ: ਪਾਕਿਸਤਾਨ ਗੁਆ ਸਕਦਾ ਹੈ ਕੁਝ ਮੈਚਾਂ ਦੀ ਮੇਜ਼ਬਾਨੀ
- ਇੰਗਲੈਂਡ ਦੇ ਜੋ ਰੂਟ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼…
- ਖੂਬਸੂਰਤ ਮਹਿਲਾ ਕ੍ਰਿਕਟਰਾਂ ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ
- Gujarat journalist Mahesh Langa arrested in GST fraud case; Rs 20 lakh in cash seized
Recent Comments
No comments to show.