- October 9, 2024
- Updated 12:24 pm
Breaking News
#Bridel Market : ਹੈਦਰਾਬਾਦ ਦਾ ਅਨੋਖਾ ਬਾਜ਼ਾਰ, ਆਨਲਾਈਨ ਲੱਗਦੀ ਹੈ ਲਾੜੀਆਂ ਦੀ ਬੋਲੀ, ਬੁੱਢੇ ਅਮੀਰ ਵੀ…
#Rohit Sharma stops amidst busy Mumbai traffic to wish fan a happy birthday in heartwarming gesture
#Kareena Kapoor playfully questions Alia Bhatt’s singing skills in ‘What Women Want 5’ promo
#Ola CEO Bhavish Aggarwal shares insights on achieving work-life balance
#Baltej Pannu resigns: Another close associate of CM Bhagwant Mann exits government
ਇਸ ਬ੍ਰਿਟਿਸ਼ ਕ੍ਰਿਕਟ ਖਿਡਾਰੀ ਨੇ ਬਣਾਇਆ ਨਵਾਂ ਰਿਕਾਰਡ, ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ..
- 2 Views
- News18 Punjabi
- October 9, 2024
- Sports
ਜੇਕਰ ਅਸੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ WTC ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਜੋਅ ਰੂਟ ਹਨ। ਉਹ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਉਹ ਇਸ ਚੈਂਪੀਅਨਸ਼ਿਪ ‘ਚ ਪੰਜ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਹੁਣ ਤੱਕ ਕੋਈ ਹੋਰ ਬੱਲੇਬਾਜ਼ ਚਾਰ ਹਜ਼ਾਰ ਦੌੜਾਂ ਵੀ ਪੂਰੀਆਂ ਨਹੀਂ ਕਰ ਸਕਿਆ ਹੈ। ਇਸ ਦੌਰਾਨ ਇੰਗਲੈਂਡ ਦੇ ਜੈਕ ਕਰਾਊਲੀ ਨੇ ਪਾਕਿਸਤਾਨ ਖਿਲਾਫ ਮੁਲਤਾਨ ਟੈਸਟ ‘ਚ 85 ਗੇਂਦਾਂ ‘ਤੇ 78 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ ਉਹ ਰੋਹਿਤ ਸ਼ਰਮਾ (Rohit Sharma) ਤੋਂ ਵੀ ਅੱਗੇ ਨਿਕਲ ਗਏ।
Recent Posts
- ਇਸ ਬ੍ਰਿਟਿਸ਼ ਕ੍ਰਿਕਟ ਖਿਡਾਰੀ ਨੇ ਬਣਾਇਆ ਨਵਾਂ ਰਿਕਾਰਡ, ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ..
- Bridel Market : ਹੈਦਰਾਬਾਦ ਦਾ ਅਨੋਖਾ ਬਾਜ਼ਾਰ, ਆਨਲਾਈਨ ਲੱਗਦੀ ਹੈ ਲਾੜੀਆਂ ਦੀ ਬੋਲੀ, ਬੁੱਢੇ ਅਮੀਰ ਵੀ…
- Rohit Sharma stops amidst busy Mumbai traffic to wish fan a happy birthday in heartwarming gesture
- Kareena Kapoor playfully questions Alia Bhatt’s singing skills in ‘What Women Want 5’ promo
- ਨਾ ਮੰਧਾਨਾ ਤੇ ਨਾ ਹੀ ਮਿਤਾਲੀ, ਇਹ ਹੈ ਸਭ ਤੋਂ ਅਮੀਰ ਭਾਰਤੀ ਮਹਿਲਾ ਕ੍ਰਿਕਟਰ
Recent Comments
No comments to show.