- September 19, 2024
- Updated 5:24 pm
Breaking News
#Man who threatened to kill Trump hid at golf course for 12 hours undetected
#Explosion rocks Hezbollah walkie-talkies in Lebanon, just a day after pager blast incident
#Australian YouTuber faces backlash for referring to Indian spices as ‘dirt’ in viral post
#Kerala confirms second Mpox case in India, patient returned from UAE
#Ricky Ponting named head coach of Punjab Kings for IPL 2025
ਅੱਜ T20 World Cup ਫਾਈਨਲ ਤੋਂ ਪਹਿਲਾਂ Shoaib Akhtar ਨੇ ਕੀਤੀ ਭਵਿੱਖਬਾਣੀ
- 29 Views
- News18 Punjabi
- June 29, 2024
- Sports
ਸ਼ੋਏਬ ਅਖਤਰ (Shoaib Akhtar) ਨੇ ਆਪਣੇ ਯੂਟਿਊਬ ਚੈਨਲ ‘ਤੇ ਕਿਹਾ, ”ਮੈਨੂੰ ਲੱਗਦਾ ਹੈ ਕਿ ਭਾਰਤ ਇਸ ਦਾ ਹੱਕਦਾਰ ਹੈ ਅਤੇ ਭਾਰਤ ਨੂੰ ਬਹੁਤ ਸਾਰੀਆਂ ਵਧਾਈਆਂ। ਮੈਂ ਲੰਬੇ ਸਮੇਂ ਤੋਂ ਇਹ ਕਹਿ ਰਿਹਾ ਹਾਂ ਕਿ ਉਨ੍ਹਾਂ ਨੂੰ ਪਿਛਲੇ ਦੋ ਵਿਸ਼ਵ ਕੱਪ ਜਿੱਤਣੇ ਚਾਹੀਦੇ ਸਨ ਅਤੇ ਉਨ੍ਹਾਂ ਨੂੰ ਇਹ ਵੀ ਜਿੱਤਣਾ ਚਾਹੀਦਾ ਸੀ। ਜੇਕਰ ਦੱਖਣੀ ਅਫਰੀਕਾ ਟਾਸ ਜਿੱਤਦਾ ਹੈ ਤਾਂ ਉਸ ਨੂੰ ਪਹਿਲਾਂ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਪਰ ਭਾਰਤੀ ਟੀਮ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਦੱਖਣੀ ਅਫਰੀਕਾ ਵੀ ਡਰ ਜਾਵੇਗਾ। ਉਹ ਸੋਚ ਰਹੇ ਹੋਣਗੇ ਕਿ ਇਨ੍ਹਾਂ ਸਪਿਨਰਾਂ ਖਿਲਾਫ ਕੌਣ ਦੌੜਾਂ ਬਣਾਵੇਗਾ? ਭਾਰਤ ਨੂੰ ਇਹ ਮੈਚ ਜਿੱਤਣਾ ਚਾਹੀਦਾ ਹੈ।
Recent Posts
- Man who threatened to kill Trump hid at golf course for 12 hours undetected
- ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਦਾ ਸ਼ਰਮਨਾਕ ਪ੍ਰਦਰਸ਼ਨ, ਅਫਗਾਨਿਸਤਾਨ ਖਿਲਾਫ ਬਣਾਇਆ…
- Explosion rocks Hezbollah walkie-talkies in Lebanon, just a day after pager blast incident
- Australian YouTuber faces backlash for referring to Indian spices as ‘dirt’ in viral post
- Kerala confirms second Mpox case in India, patient returned from UAE
Recent Comments
No comments to show.