- October 8, 2024
- Updated 8:24 am
Breaking News
#Haryana Election Results 2024: Anil Vij sings ‘fikr ko dhuyen mein udata chala gaya’ as he trails from Ambala Cantt
#Indian Army rolls out first overhauled T-90 ‘Bhishma’ tank; a leap in modernisation
#Uttarakhand moves closer to implementing Uniform Civil Code as panel finalises draft rules
#Pakistani girl poisons 13 family members to death over dispute on marriage choice
#Rahul Gandhi shares special cooking session, lunch with Dalit family in Maharashtras
ਇੱਕ ਮੈਚ ‘ਚ 2 ਸੈਂਕੜੇ… ਦੱਖਣੀ ਅਫਰੀਕਾ ਖਿਲਾਫ ਭਾਰਤੀ ਬੱਲੇਬਾਜ਼ਾਂ ਦੀ ਗੂੰਜ…
- 34 Views
- News18 Punjabi
- June 19, 2024
- Sports
ਹਰਮਨਪ੍ਰੀਤ ਕੌਰ (Harmanpreet Kaur) ਨੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੂਜੇ ਵਨਡੇਅ ਵਿੱਚ 87 ਗੇਂਦਾਂ ਵਿੱਚ ਸੈਂਕੜਾ ਜੜਿਆ। ਹਰਮਨਪ੍ਰੀਤ ਕੌਰ (Harmanpreet Kaur) 88 ਗੇਂਦਾਂ ‘ਤੇ 103 ਦੌੜਾਂ ਬਣਾ ਕੇ ਅਜੇਤੂ ਪਰਤੀ। ਇਸ ਦੌਰਾਨ ਉਨ੍ਹਾਂ ਨੇ 9 ਚੌਕੇ ਅਤੇ 3 ਛੱਕੇ ਲਗਾਏ। ਰਿਚਾ ਘੋਸ਼ 13 ਗੇਂਦਾਂ ‘ਤੇ 25 ਦੌੜਾਂ ਬਣਾ ਕੇ ਅਜੇਤੂ ਪਰਤੀ। 192 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ (Smriti Mandhana) ਨੇ ਆਪਣੇ ਕਰੀਅਰ ਦਾ ਅੱਠਵਾਂ ਵਨਡੇਅ ਸੈਂਕੜਾ 103 ਗੇਂਦਾਂ ਵਿੱਚ ਪੂਰਾ ਕੀਤਾ। ਇਸ ਦੌਰਾਨ ਮੰਧਾਨਾ ਨੇ ਮਿਤਾਲੀ ਰਾਜ ਦੇ ਰਿਕਾਰਡ ਦੀ ਬਰਾਬਰੀ ਕੀਤੀ। ਭਾਰਤ ਲਈ ਵਨਡੇਅ ‘ਚ ਸਭ ਤੋਂ ਜ਼ਿਆਦਾ ਸੈਂਕੜਿਆਂ ਦਾ ਰਿਕਾਰਡ ਮਿਤਾਲੀ ਦੇ ਨਾਂ ਸੀ, ਜੋ ਹੁਣ ਸਮ੍ਰਿਤੀ ਮੰਧਾਨਾ ਅਤੇ ਮਿਤਾਲੀ ਦੇ ਨਾਂ ‘ਤੇ ਹੈ। ਦੱਖਣੀ ਅਫਰੀਕੀ ਟੀਮ ਲਈ ਨਾਨਕੁਲੁਲੇਕੋ ਮਾਲਾਬਾ ਨੇ 51 ਦੌੜਾਂ ਦੇ ਕੇ 2 ਵਿਕਟਾਂ ਲਈਆਂ।
Recent Posts
- ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਗੇ ਰੋਹਿਤ ਸ਼ਰਮਾ? ਕੋਚ ਨੇ ਦਿੱਤਾ ਵੱਡਾ ਬਿਆਨ
- Haryana Election Results 2024: Anil Vij sings ‘fikr ko dhuyen mein udata chala gaya’ as he trails from Ambala Cantt
- Indian Army rolls out first overhauled T-90 ‘Bhishma’ tank; a leap in modernisation
- ਇੰਗਲੈਂਡ ਖਿਲਾਫ ਪਾਕਿਸਤਾਨ ਦੇ ਕਪਤਾਨ ਨੇ ਖੇਡੀ ਦੂਜੀ ਸਭ ਤੋਂ ਵੱਡੀ ਪਾਰੀ, ਪੜ੍ਹੋ ਡਿਟੇਲ
- Uttarakhand moves closer to implementing Uniform Civil Code as panel finalises draft rules
Recent Comments
No comments to show.