- October 4, 2024
- Updated 12:24 pm
Breaking News
#EAM Jaishankar to lead Indian delegation at SCO summit in Islamabad
#Chris Gayle greets PM Modi with ‘namaste,’ thrilled by warm response and pat on the back
#China rapidly expanding infrastructure along LAC, India responding with upgrades: IAF Chief AP Singh
#Envoy warns Israel: Today’s Iran is not the 1981 version during Saddam’s invasion
#Yuvraj Singh’s heartfelt birthday wishes to Rishabh Pant sparks internet frenzy with exclusive photos!
ਇਸ ਟੀਮ ਨੇ ਬਣਾਈ ਟਾਪ-8 ‘ਚ ਆਪਣੀ ਜਗ੍ਹਾ
- 34 Views
- News18 Punjabi
- June 17, 2024
- Sports
ਬੰਗਲਾਦੇਸ਼ ਲਈ ਓਪਨਿੰਗ ਕਰਨ ਆਏ ਤਨਜੀਦ ਹਸਨ ਅਤੇ ਲਿਟਨ ਦਾਸ ਬੁਰੀ ਤਰ੍ਹਾਂ ਫਲਾਪ ਹੋ ਗਏ। ਹਸਨ 0 ਦੇ ਸਕੋਰ ‘ਤੇ ਆਊਟ ਹੋਇਆ ਤਾਂ ਲਟਨ ਦਾਸ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਕਪਤਾਨ ਨਜ਼ਮੁਲ ਹਸਨ ਸੈਂਟੋ 5 ਗੇਂਦਾਂ ਵਿੱਚ 4 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ਾਕਿਬ ਅਲ ਹਸਨ ਨੇ 17, ਮਹਿਮੂਦੁੱਲਾ ਨੇ 13, ਅਲੀ ਨੇ 12 ਜਦਕਿ ਰੋਬੇਲ ਹੁਸੈਨ ਨੇ 7 ਗੇਂਦਾਂ ‘ਤੇ 13 ਦੌੜਾਂ ਬਣਾਈਆਂ। ਇਸ ਤਰ੍ਹਾਂ ਬੰਗਲਾਦੇਸ਼ ਦੀ ਟੀਮ 19.3 ਓਵਰਾਂ ‘ਚ 106 ਦੌੜਾਂ ਹੀ ਬਣਾ ਸਕੀ। ਨੇਪਾਲ ਲਈ ਸੰਦੀਪ ਲਾਮਿਛਨੇ, ਰੋਹਿਤ ਪੌਡੇਲ, ਦੀਪੇਂਦਰ ਸਿੰਘ ਐਰੀ, ਸੋਮਪਾਲ ਕਾਮੀ ਨੇ 2-2 ਵਿਕਟਾਂ ਲਈਆਂ।
Recent Posts
- EAM Jaishankar to lead Indian delegation at SCO summit in Islamabad
- ਭਾਰਤ ਅਤੇ ਬੰਗਲਾਦੇਸ਼ T-20 ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਘਨ ਪੈਦਾ ਕਰਨ ਵਾਲੇ…
- 12 ਸਾਲ ਦੀ ਉਮਰ ‘ਚ ਮਾਂ ਨਾਲ ਦਿੱਲੀ ਆਏ Rishabh Pant, ਗੁਰਦੁਆਰੇ ‘ਚ ਕੱਟੀਆਂ ਰਾਤਾਂ
- Chris Gayle greets PM Modi with ‘namaste,’ thrilled by warm response and pat on the back
- China rapidly expanding infrastructure along LAC, India responding with upgrades: IAF Chief AP Singh
Recent Comments
No comments to show.